ਅੱਜ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵਲੋਂ ਜੋ ਕੁਦਰਤੀ ਕੇਹਰ ਕਰਕੇ ਪੰਜਾਬ ਵਿੱਚ ਹੜ੍ਹ ਆ ਗਿਆ ਹੈ
ਅੱਜ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵਲੋਂ ਜੋ ਕੁਦਰਤੀ ਕੇਹਰ ਕਰਕੇ ਪੰਜਾਬ ਵਿੱਚ ਹੜ੍ਹ ਆ ਗਿਆ ਹੈ
ਜਲੰਧਰ (ਵਰਿੰਦਰ ਸਿੰਘ) ਅੱਜ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵਲੋਂ ਜੋ ਕੁਦਰਤੀ ਕੇਹਰ ਕਰਕੇ ਪੰਜਾਬ ਵਿੱਚ ਹੜ੍ਹ ਆ ਗਿਆ ਹੈ ਜਿਸ ਕਰਕੇ ਸਾਡੇ ਇਲਕੇ ਦੇ ਵੀ ਕੁਝ ਪਰਿਵਾਰਾਂ ਦੇ ਘਰਾ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਵਿਚ ਕੁਜ ਘਰਾ ਦੇ ਲੋਗ ਬਹੁਤ ਗਰੀਬ ਜਾ ਫਿਰ ਉਣਾ ਦੇ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਹੈ ਉਣਾ ਦੇ ਮਕਾਨ ਡਿੱਗ ਪਏ ਸਨ। ਉਨ੍ਹਾਂ ਪਰਿਵਾਰਾਂ ਨੂੰ ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵਲੋ ਸਹਯੋਗੀ ਸੱਜਣਾ ਦੇ ਸਹਿਯੋਗ ਨਾਲ ਜਰੂਰਤ ਮੰਦਾ ਨੂੰ ਰਾਸ਼ਨ ਦਿੱਤਾ ਗਿਆ ।ਇਸ ਮੌਕੇ ਤੇ ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਪ੍ਰਧਾਨ ਰਾਕੇਸ਼ ਕੁਮਾਰ ਚੇਅਰਮੈਨ ਸਤੀਸ਼ ਕੁਮਾਰ, ਦੀਸ਼ੰਤ ਭਗਤ ,ਰਵੀ ਪਾਲ, ਅਜੇ ਨੋਨੂ, ਦੀਪਕ ,ਅਸ਼ਵਨੀ ਭਗਤ,ਬਲਵਿੰਦਰ ਕੁਮਾਰ, ਸਤ ਪਾਲ ,ਬਲਦੇਵ ਕੁਮਾਰ ਕਮਲ ਕੁਮਾਰ ਸ਼ਾਮਿਲ ਹੋਏ।
115 Views

