ਪਿੰਡ ਚਖਿਆਰਾ ਵਿਖੇ ਸਰੋਇਆ ਜਠੇਰਿਆਂ ਵੱਲੋਂ ਫ੍ਰੀ ਮੈਡੀਕਲ ਕੈਂਪ ਐਡਵੋਕੇਟ ਸੰਤੋਖ ਸਿੰਘ ਸਰੋਇਆ ਦੀ ਦੇਖਰੇਖ ਵਿੱਚ ਲਗਾਇਆ ਗਿਆ
ਪਿੰਡ ਚਖਿਆਰਾ ਵਿਖੇ ਸਰੋਇਆ ਜਠੇਰਿਆਂ ਵੱਲੋਂ ਫ੍ਰੀ ਮੈਡੀਕਲ ਕੈਂਪ ਐਡਵੋਕੇਟ ਸੰਤੋਖ ਸਿੰਘ ਸਰੋਇਆ ਦੀ ਦੇਖਰੇਖ ਵਿੱਚ ਲਗਾਇਆ ਗਿਆ
/ ਇਸ ਕੈੰਪ ਚ ਡਾ. ਨੀਸ਼ਾ (ਕਮਿਊਨਿਟੀ ਹੈਲਥ ਆਫਿਸਰ), ਕੁੰਦਨ ਰਿਟਾਇਰ ਮਲਟੀ ਪਰਪਸ, ਹੈਲਥ ਵਰਕਰ ਪਰਮਜੀਤ ਕੌਰ, ਨਰਸ ਪਵਨਦੀਪ ਕੌਰ, ਆਸ਼ਾ ਵਰਕਰ ਤੇ ਮੈਡੀਕਲ ਟੀਮ ਵਲੋਂ ਫਰੀ ਟੈਸਟ ਕਰਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ/ ਐਂਡਵੋਕੇਟ ਸੰਤੋਖ ਸਿੰਘ ਵੱਲੋਂ ਡਾਕਟਰ ਨੀਸ਼ਾ ਅਤੇ ਪੂਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ/
ਪੱਤਰਕਾਰ ਧਰਮਵੀਰ ਸਿੰਘ ਨੀਰਜ ਸਹੋਤਾ ਦੀ ਰਿਪੋਰਟ
117 Views