ਸੁਰਜੀਤ ਸਿੰਘ ਗੋਰਾ ਬੁੱਧੀਜੀਵੀ ਵਿੰਗ ਦੇ ਜਿਲਾ ਉਪ ਪ੍ਰਧਾਨ ਨਿਯੁਕਤ

ਸੁਰਜੀਤ ਸਿੰਘ ਗੋਰਾ ਬੁੱਧੀਜੀਵੀ ਵਿੰਗ ਦੇ ਜਿਲਾ ਉਪ ਪ੍ਰਧਾਨ ਨਿਯੁਕਤ
ਕਪੂਰਥਲਾ , 14 ਮਈ ( ਪ੍ਰੀਤ ਸੰਗੋਜਲਾ ) ਆਮ ਆਦਮੀ ਪਾਰਟੀ ਦੇ ਯੂਥ ਆਗੂ ਸੁਰਜੀਤ ਸਿੰਘ ਗੋਰਾ ਨੂੰ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ । ਜਿਲ੍ਹਾ ਕਪੂਰਥਲਾ ਦਾ ਬੁੱਧੀਜੀਵੀ ਵਿੰਗ ਜਿਲਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਨਿਯੁਕਤੀ ਸਬੰਧੀ ਸੁਰਜੀਤ ਸਿੰਘ ਗੋਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਹਲਕਾ ਭਲੱਥ ਦੇ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ । ਗੋਰਾ ਨੇ ਕਿਹਾ, ਜੋ ਪਾਰਟੀ ਵੱਲੋਂ ਜਿੰਮੇਵਾਰੀ ਮੈਨੂੰ ਦਿੱਤੀ ਗਈ ਹੈ । ਮੇ ਉਸ ਜ਼ੁਮੇਵਾਰੀ ਨੂੰ ਪੂਰੀ ਤਨਦੇਹੀ, ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵਾਂਗਾ , ਅਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਰਾਤ ਦਿਨ ਇਕ ਕਰ ਦੇਣਗੇ। ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ , ਜੋ ਪਾਰਟੀ ਉਮੀਦਵਾਰਾਂ ਦੀ ਜਿੱਤ ਪੱਕੀ ਹੋ ਸਕੇ ।

48 Views