ਜ਼ਰੂਰੀ ਮੁਰੰਮਤ ਦੇ ਚੱਲਦਿਆਂ ਮਿਤੀ 14 ਜੂਨ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਜ਼ਰੂਰੀ ਮੁਰੰਮਤ ਦੇ ਚੱਲਦਿਆਂ ਮਿਤੀ 14 ਜੂਨ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ)ਪੀ ਐਸ ਪੀ ਸੀ ਐਲ ਇੰਜ: ਅਸ਼ੋਕ ਕੁਮਾਰ ਟੈਕਨੀਕਲ 2 ਦਿਹਾਤੀ ਉਪ ਮੰਡਲ ਫਗਵਾੜਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ-14-05-2024 ਦਿਨ ਮੰਗਲਵਾਰ 66.ਕੇ.ਵੀ. ਸਬ-ਸਟੇਸ਼ਨ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਚੱਲਦੇ 11.ਕੇ.ਵੀ. ਲਿੰਕ ਫੀਡਰ ਦੀ ਜਰੂਰੀ ਮੁਰੰਮਤ ਲਈ ਸਵੇਰੇ 9.00 ਵਜੇ ਤੋਂ 13.00 ਵਜੇ ਤੱਕ ਜਲੰਧਰ ਜੀ.ਟੀ.ਰੋਡ, ਸੰਤੋਖਪੁਰਾ, ਚਾਹਲ ਨਗਰ, ਗ੍ਰੀਨ ਪਾਰਕ, ਪ੍ਰੀਤਮ ਨਗਰ, ਸ਼੍ਕਿਲ ਮੈਂਨ ਰੋਡ ਆਦਿ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਆਦਿ
47 Views

