ਮਹਿਲਾ ਕਾਂਗਰਸ ਫਗਵਾੜਾ ਭਾਰੀ ਮਾਤਰਾ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਰੋਡ ਸ਼ੋ ਚ ਸ਼ਾਮਿਲ ਹੋਈਆ

ਮਹਿਲਾ ਕਾਂਗਰਸ ਫਗਵਾੜਾ ਭਾਰੀ ਮਾਤਰਾ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਰੋਡ ਸ਼ੋ ਚ ਸ਼ਾਮਿਲ ਹੋਈਆ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੱਜ ਮਹਿਲਾ ਕਾਂਗਰਸ ਫਗਵਾੜਾ ਵਲੋਂ ਸੂਬਾ ਮੀਤ ਪ੍ਰਧਾਨ ਮੈਡਮ ਸਰਜੀਵਨ ਲਤਾ ਦੀ ਯੋਗ ਅਗਵਾਈ ਹੇਠ ਮਹਿਲਾ ਕਾਂਗਰਸ ਭਾਰੀ ਗਿਣਤੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੋਕਸਭਾ ਹਲਕਾ ਲੁਧਿਆਣਾ ਵਿਖੇ ਵਿਸ਼ਾਲ ਰੋਡ ਸ਼ੋਅ ਵਿੱਚ ਸ਼ਾਮਿਲ ਹੋਏ ਇਸ ਮੌਕੇ ਮੈਡਮ ਸ਼ਵਿੰਦਰ ਨਿਸ਼ਚਲ ਸ਼ੰਮੀ ਸੂਬਾ ਜਨਰਲ ਸਕੱਤਰ , ਮੈਡਮ ਮੀਨਾਕਸ਼ੀ ਵਰਮਾ ਸੂਬਾ ਜਨਰਲ ਸਕੱਤਰ , ਵੰਦਨਾ ਸ਼ਰਮਾ , ਮੋਨੀਕਾ ਟੰਡਨ ਜ਼ਿਲ੍ਹਾ ਮੀਤ ਪ੍ਰਧਾਨ ਕਪੂਰਥਲਾ , ਬੀਬੀ ਮਹਿੰਦਰ ਕੌਰ , ਮਨਪ੍ਰੀਤ ਕੌਰ , ਮੈਡਮ ਪਿੰਕੀ , ਮਨਜੀਤ ਕੌਰ ਵਾਲੀਆ , ਮੀਨਾ ਸ਼ਰਮਾ , ਸੀਤਾ ਰਾਣੀ , ਕੈਲਾਸ਼ ਸ਼ਰਮਾ ਤੋਂ ਇਲਾਵਾ ਹੋਰ ਬੀਬੀਆ ਦਾ ਜੱਥਾ ਵੀ ਮੌਜੂਦ ਸਨ

105 Views