ਕੋਸਲ ਆਫ਼ ਜੂਨੀਅਰ ਇੰਜੀਨੀਅਰ ਫਗਵਾੜਾ ਮੰਡਲ ਦੀ ਚੋਣ ਕੀਤੀ ਗਈ

ਕੋਸਲ ਆਫ਼ ਜੂਨੀਅਰ ਇੰਜੀਨੀਅਰ ਫਗਵਾੜਾ ਮੰਡਲ ਦੀ ਚੋਣ ਕੀਤੀ ਗਈ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਮੰਡਲ ਦੀ ਕੋਸਲ ਆਫ ਜੂਨੀਅਰ ਇੰਜੀਨੀਅਰ ਦੀ ਮੀਟਿੰਗ ਸਬ ਅਰਬਨ ਉਪ ਮੰਡਲ ਫਗਵਾੜਾ ਵਿਖੇ ਇੰਜੀਨੀਅਰ ਗਗਨਦੀਪ ਸਿੰਘ ਅਤੇ ਜੋਬਨਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ ਜਿਸ ਵਿੱਚ ਕੋਸਲ ਆਫ਼ ਜੂਨੀਅਰ ਇੰਜੀਨੀਅਰ ਫਗਵਾੜਾ ਮੰਡਲ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ
ਇੰਜੀਨੀਅਰ ਹਰ ਕਮਲਜੀਤ ਸਿੰਘ ਭੁੱਲਰ ਨੂੰ ਪ੍ਰਧਾਨ ਸ਼ਹਿਰੀ ਉੱਪ ਮੰਡਲ ਫਗਵਾੜਾ, ਇੰਜੀਨੀਅਰ ਦੀਪਕ ਜੋਸ਼ੀ ਮੀਤ ਪ੍ਰਧਾਨ ਹਦਿਆਬਦ ਉੱਪ ਮੰਡਲ, ਇੰਜੀਨੀਅਰ ਅਮਰਦੀਪ ਸਿੰਘ ਵਿਰਦੀ ਜਰਨਲ ਸਕੱਤਰ ਸ਼ਹਿਰੀ ਉੱਪ ਮੰਡਲ , ਇੰਜੀਨੀਅਰ ਜਸਵੀਰ ਸਿੰਘ ਮੀਤ ਜਰਨਲ ਸਕੱਤਰ ਗ੍ਰਿਡ ਉਸਾਰੀ , ਇੰਜੀਨੀਅਰ
ਅਭਿਸ਼ੇਕ ਪਾਂਡੇ ਕੈਸ਼ੀਅਰ ਉਪ ਮੰਡਲ, ਇੰਜੀਨੀਅਰ ਸੁਰਿੰਦਰ ਪਾਲ ਮੀਤ ਕੈਸ਼ੀਅਰ ਸ਼ਹਿਰੀ ਉੱਪ ਮੰਡਲ। ,
ਇੰਜੀਨੀਅਰ ਮੁੰਹਮਦ ਰਜਾ ਮੀਤ ਜਰਨਲ ਸਕੱਤਰ ਸਬ ਅਰਬਨ , ਇੰਜੀਨੀਅਰ ਸੁਭਾਸ਼ ਵਰਮਾ ਮੀਤ ਜਰਨਲ ਸਕੱਤਰ ਹਦੀਆਬਾਦ , ਇੰਜੀਨੀਅਰ ਬਿਸ ਪਾਲ ਮੀਤ ਪ੍ਰਧਾਨ ਸਬ ਅਰਬਨ , ਇੰਜੀਨੀਅਰ ਬਿਸ ਪਵਨ ਕੁਮਾਰ ਮੀਤ ਜਰਨਲ ਸਕੱਤਰ ਹਦੀਆਬਾਦ। , ਇੰਜੀਨੀਅਰ ਆਤਮਜੀਤ ਸਿੰਘ ਸਰਪ੍ਰਸਤ ਗ੍ਰਿਡ ਉਸਾਰੀ , ਇੰਜੀਨੀਅਰ ਨਰਿੰਦਰ ਕੁਮਾਰ ਨਾਸਤਿਕ ਸਲਾਹਕਾਰ ਹਦੀਆਬਾਦ , ਇੰਜੀਨੀਅਰ ਅਮਿਤ ਕੁਮਾਰ ਸਲਾਹਕਾਰ ਸ਼ਹਿਰੀ , ਇੰਜੀਨੀਅਰ ਸੁਖਵਿੰਦਰ ਕੁਮਾਰ ਸਲਾਹਕਾਰ ਐਸ ਐਸ ਈ ਫਗਵਾੜਾ ,
ਇੰਜੀਨੀਅਰ ਹਰਿੰਦਰ ਕੁਮਾਰ ਸਲਾਹਕਾਰ ਚਹੈੜੂ , ਇੰਜੀਨੀਅਰ ਅਸ਼ੋਕ ਕੁਮਾਰ ਸਲਾਹਕਾਰ ਪਾਸ਼ਟਾਂ ਆਦਿ ਚੁਣੇ ਗਏ

73 Views