ਡਾ ਕਪਿਲ ਡੋਗਰਾ ਡੀ ਡੀ ਐਚ ੳ ਕਪੂਰਥਲਾ ਦੀ ਰਹਿਨੁਮਾਈ ਹੇਠ ਡੈਗੂ ਅਤੇ ਐਟੀ ਤੰਬਾਕੂ ਜਾਗਰੂਕਤਾ ਸੰਬੰਧੀ ਮੀਟਿੰਗ
ਡਾ ਕਪਿਲ ਡੋਗਰਾ ਡੀ ਡੀ ਐਚ ੳ ਕਪੂਰਥਲਾ ਦੀ ਰਹਿਨੁਮਾਈ ਹੇਠ ਡੈਗੂ ਅਤੇ ਐਟੀ ਤੰਬਾਕੂ ਜਾਗਰੂਕਤਾ ਸੰਬੰਧੀ ਮੀਟਿੰਗ

ਫਗਵਾੜਾ ( ਡਾ ਰਮਨ /ਹਰਦਿਆਲ ਸਿੰਘ ਸੰਧੂ ) ਸਿਵਲ ਹਸਪਤਾਲ ਫਗਵਾੜਾ ਵਿਖੇ ਸਿਵਲ ਸਰਜਨ ਡਾਕਟਰ ਅੰਨੂ ਸ਼ਰਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਰਾਜੀਵ ਪਰਾਸ਼ਰ ਜੀ ਦੇ ਹੁਕਮਾ ਅਨੁਸਾਰ ਡੀ ਡੀ ਐਚ ਓ ਡਾਕਟਰ ਕਪਿਲ ਡੋਗਰਾ ਜੀ ਦੀ ਯੋਗ ਅਗਵਾਈ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਲਹਿੰਬਰ ਰਾਮ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰੁਪਿੰਦਰ ਜੀਤ ਕੌਰ ਪੀ ਐਚ ਸੀ ਪਾਸ਼ਟਾਂ ਜੀ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਫਗਵਾੜਾ ਵਿਖੇ ਐਂਟੀ ਡੇਂਗੂ ਮੁਹਿੰਮ ਚਲਾਉਣ ਲਈ ਮੀਟਿੰਗ ਕੀਤੀ ਗਈ ਅਤੇ ਤੰਬਾਕੂ ਨੋਸ਼ੀ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਮੀਟਿੰਗ ਵਿੱਚ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ,
,ਗੁਰਮੇਜ ਸਿੰਘ, ਸੁਖਦੇਵ ਸਿੰਘ ਐਮ ਪੀ ਐਚ ਡਬਲਿਊ ਲਖਵਿੰਦਰ ਸਿੰਘ, ਮਨਜਿੰਦਰ ਕੁਮਾਰ , ANM ਮੋਨਿਕਾ ,ਸੋਨਾ ਹਾਜ਼ਰ ਸਨ
69 Views

