ਸੀਨੀਅਰ ਪੱਤਰਕਾਰ ਮੋਨਹਰ ਲਾਲ ਕੌੜਾ ਦਾ ਸਵਰਗਵਾਸ ਕੌੜਾ ਪਰਿਵਾਰ ਨੂੰ ਸਦਮਾ

ਸੀਨੀਅਰ ਪੱਤਰਕਾਰ ਮੋਨਹਰ ਲਾਲ ਕੌੜਾ ਦਾ ਸਵਰਗਵਾਸ ਕੌੜਾ ਪਰਿਵਾਰ ਨੂੰ ਸਦਮਾ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਦੇ ਸੀਨੀਅਰ ਪੱਤਰਕਾਰ ਅਸ਼ੋਕ ਕੋੜਾ ਅਤੇ ਪੱਤਰਕਾਰ ਸ਼ਿਵ ਕੌੜਾ ਦੇ ਪਿਤਾ ਮੋਨਹਰ ਲਾਲ ਕੌੜਾ( 94 ) ਸਾਲ ਦਾ 20 ਮਾਰਚ ਸ਼ਾਮ ਨੂੰ ਸਵਰਗਵਾਸ ਹੋ ਗਿਆ ਸੀ ਉਹਨਾਂ ਦਾ ਅੰਤਿਮ ਸ਼ਮਸ਼ਾਨ ਘਾਟ ਬੰਗਾ ਰੋਡ ਵਿਖੇ ਕੀਤਾ ਗਿਆ ਇਸ ਮੋਕੇ ਉਤੇ ਸ਼ਹਿਰ ਧਾਰਮਿਕ ਰਾਜਨੀਤਿਕ ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆ ਨੇ ਭਾਗ ਲਿਆ ਸ਼੍ਰੀ ਕੋੜਾ ਲੋਕਾਂ ਦੇ ਬੜੇ ਹੀ ਹਰਮਨ ਪਿਆਰੇ ਸੀ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੇ ਹੁੰਦੇ ਸੀ ਉਨ੍ਹਾਂ ਦਾ ਰਸਮ ਚੋਥਾ 23 ਮਾਰਚ ਸ਼ਨੀਵਾਰ ਨੂੰ ਸਵੇਰੇ 7.30 ਵਜੇ ਸ਼ਮਸ਼ਾਨ ਘਾਟ ਬੰਗਾ ਰੋਡ ਫਗਵਾੜਾ ਵਿਖੇ ਹੋਵੇਗਾ

50 Views