ਫਰੀ ਜਨਰੈਟਿਕ ਕੇਅਰ ਗੀਵਰ ਦੇ ਕੋਰਸ ਲਈ ਪ੍ਰੋਫੈਸ਼ਨਲ ਅਕੈਡਮੀ ਹਰਗੋਬਿੰਦ ਨਗਰ ਫਗਵਾੜਾ ਨਾਲ ਸੰਪਰਕ ਕਰੋ
ਫਰੀ ਜਨਰੈਟਿਕ ਕੇਅਰ ਗੀਵਰ ਦੇ ਕੋਰਸ ਲਈ ਪ੍ਰੋਫੈਸ਼ਨਲ ਅਕੈਡਮੀ ਹਰਗੋਬਿੰਦ ਨਗਰ ਫਗਵਾੜਾ ਨਾਲ ਸੰਪਰਕ ਕਰੋ
ਪ੍ਰੋਫੈਸ਼ਨਲ ਅਕੈਡਮੀ ਹਰਗੋਬਿੰਦ ਨਗਰ ਫਗਵਾੜਾ ਵਲੋਂ ਇਹ ਕੋਰਸ ਫਰੀ ਕਰਵਾਇਆ ਜਾ ਰਿਹਾ ਹੈ : ਵੰਦਨਾ ਗੋਇਲ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪ੍ਰੋਫੈਸ਼ਨਲ ਅਕੈਡਮੀ ਹਰਗੋਬਿੰਦ ਨਗਰ ਫਗਵਾੜਾ ਦੇ ਐਮ ਡੀ ਵੰਦਨਾ ਗੋਇਲ ਨੇ ਇੱਕ ਵਿਸ਼ੇਸ਼ ਭੇਟਵਾਰਤਾ ਦੋਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਤਹਿਤ ਫਗਵਾੜਾ ਵਿਖੇ ਫਰੀ ਜਨਰੈਟਿਕ ਕੇਅਰ ਗੀਵਰ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਮੈਡਮ ਵੰਦਨਾ ਗੋਇਲ ਨੇ ਦੱਸਿਆ ਕਿ ਕੋਈ ਵੀ 10+2 ਪਾਸ ਜਿਸ ਦੀ ਉਮਰ 15 ਤੋਂ 45 ਸਾਲ ਤੱਕ ਹੋਵੇ ਇਹ ਕੋਰਸ ਕਰ ਸਕਦਾ ਹੈ ਅਸੀਮ ਕੰਪਨੀ ਦੇ ਸਹਿਯੋਗ ਨਾਲ ਪ੍ਰੋਫੈਸ਼ਨਲ ਅਕੈਡਮੀ ਹਰਗੋਬਿੰਦ ਨਗਰ ਫਗਵਾੜਾ ਵਲੋਂ ਇਹ ਕੋਰਸ ਫਰੀ ਕਰਵਾਇਆ ਜਾ ਰਿਹਾ ਹੈ
52 Views

