ਸਤਗੁਰੁ ਦਰਸ਼ਨ ਧਾਮ ਗੱਦੀ ਨਸ਼ੀਨ ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ ਜੀ ਦਾ ਫਗਵਾੜਾ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ
*ਸਤਗੁਰੁ ਦਰਸ਼ਨ ਧਾਮ ਗੱਦੀ ਨਸ਼ੀਨ ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ ਜੀ ਦਾ ਫਗਵਾੜਾ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ
*
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਤਗੁਰੁ ਦਰਸ਼ਨ ਧਾਮ ( ਨੈਸ਼ਨਲ ਹਾਈਵੇ – 1 ਜੀ ਟੀ ਰੋਡ ਕਰਨਾਲ ਅਲੀਪੁਰ ਦਿੱਲੀ ) ਗੱਦੀ ਨਸ਼ੀਨ ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ ਜੀ ਫਗਵਾੜਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਨਿੱਘਾ ਸਵਾਗਤ ਦਾਸ ਪ੍ਰਦੀਪ , ਪੁਨੀਤ , ਮਨਦੀਪ , ਸੰਨੀ , ਚੰਦਨ , ਕੰਚਨ , ਮਨਦੀਪ , ਵਿਸ਼ਾਲ , ਜਸ਼ਨ , ਰਜਨੀ ਵਲੋਂ ਕਰ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਮਹਾਰਾਜ ਜੀ ਵਲੋਂ ਸੰਗਤਾ ਵਲੋ 17 ਮਾਰਚ ਨੂੰ ਸ੍ਰੀ ਗੀਤਾ ਭਵਨ ਮੰਦਰ ਵਿਖੇ ਰੱਖੇ ਰੂਹਾਨੀ ਕੀਰਤਨ ਸਤਿਸੰਗ ਦੀ ਜਗ੍ਹਾ ਦਾ ਵੀ ਜਾਇਜਾ ਲੈ ਸਤੂੰਸਟੀ ਪ੍ਰਗਟ ਕੀਤੀ ਗਈ
52 Views

