ਮਨਸਾ ਦੇਵੀ ਨਗਰ ਵਿਖੇ ਲਗਾਏ ਆਊਟਰੀਚ ਕੈਂਪ ਦੌਰਾਨ 167 ਮਰੀਜ਼ਾਂ ਲਿਆ ਲਾਭ
ਮਨਸਾ ਦੇਵੀ ਨਗਰ ਵਿਖੇ ਲਗਾਏ ਆਊਟਰੀਚ ਕੈਂਪ ਦੌਰਾਨ 167 ਮਰੀਜ਼ਾਂ ਲਿਆ ਲਾਭ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਨੈਸ਼ਨਲ ਹੈਲਥ ਮਿਸ਼ਨ ਤਹਿਤ ਅਰਬਨ ਪੀ ਐਚ ਸੀ ਹਦੀਆਬਾਦ ਵਲੋਂ ਆਊਟ ਰੀਚ ਕੈਂਪਾਂ ਦੀ ਲੜੀ ਤਹਿਤ ਮਨਸਾ ਦੇਵੀ ਨਗਰ ਵਿਖੇ ਆਊਟਰੀਚ ਕੈਂਪ ਸਿਵਲ ਸਰਜਨ ਕਪੂਰਥਲਾ ਡਾ ਰੀਟਾ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਅਤੇ ਮੈਡੀਕਲ ਅਫਸਰ ਡਾ ਤਰਸੇਮ ਸਿੰਘ ਦੀ ਸੁੱਚਜੀ ਦੇਖ-ਰੇਖ ਹੇਠ ਲਗਾਇਆ ਗਿਆ ਜਿਸ ਵਿੱਚ ਆਏ ਮਰੀਜ਼ਾਂ ਦੀ ਜਾਂਚ ਕਰ ਡਾ ਤਰਸੇਮ ਸਿੰਘ ਨੇ ਮਰੀਜਾ ਦਾ ਚੈੱਕ ਅੱਪ ਕਰ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਇਸ ਕੈਂਪ ਦੌਰਾਨ 167 ਲੋਕਾ ਨੇ ੲਿਸ ਦਾ ਲਾਭ ਉਠਾਇਆ ੲਿਸ ਮੌਕੇ ਮੈਡੀਕਲ ਅਫਸਰ ਡਾ ਤਰਸੇਮ ਸਿੰਘ , ਧਰਮਿੰਦਰ ਅੈਸ ਟੀ ਡਬਲਯੂ , ਆਸ਼ਾ ਵਰਕਰ ਹੋਰ ਸਟਾਫ ਮੋਜੂਦ ਸਨ
59 Views

