ਹੀਨੀਅਸ ਕਰਾਇਮ ਦੇ ਮੁਕਦਮੇ ਵਿਚ ਲੰਬੇ ਸਮੇਂ ਤੋ ਪੀ. ਉ ਚਲ ਰਹੇ ਇਕ ਵਿਅਕਤੀ ਨੂੰ ਕੀਤਾ ਗ੍ਰਿਰਫਤਾਰ

ਹੀਨੀਅਸ ਕਰਾਇਮ ਦੇ ਮੁਕਦਮੇ ਵਿਚ ਲੰਬੇ ਸਮੇਂ ਤੋ ਪੀ. ਉ ਚਲ ਰਹੇ ਇਕ ਵਿਅਕਤੀ ਨੂੰ ਕੀਤਾ ਗ੍ਰਿਰਫਤਾਰ
ਕਪੂਰਥਲਾ( ਸਾਹਿਲ ਗੁਪਤਾ)
ਮਾਨ੍ਯੋਗ ਸ਼੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜੀ ਦੇ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਸ਼੍ਰੀ ਗੁਰਮੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਤਫਤੀਸ਼ ਦੀਆ ਹਦਾਇਤਾ ਅਨੁਸਾਰ ਪੀ. ਉ ਸਟਾਫ ਕਪੂਰਥਲਾ ਵਲੋ ਮੁਕਦਮਾ ਨੰਬਰ 278 ਮਿਤੀ 29-7-2018 ਅਧੀਨ ਧਾਰਾ 376, 120-ਬੀ, 420, 458, ਆਈ.ਪੀ.ਸੀ 3-4 ਪਾਕਸੋ ਐਕਟ ਥਾਣਾ ਸੁਲਤਾਨਪੂਰ ਲੋਧੀ ਅਧੀਨ ਲੰਬੇ ਸਮੇਂ ਤੋ ਪੀ. ਉ ਚਲ ਰਹੇ ਇਕ ਵਿਅਕਤੀ ਨੂੰ ਪੀ. ਉ ਸਟਾਫ ਕਪੂਰਥਲਾ ਵਲੋ ਗ੍ਰਿਰਫਤਾਰ ਕੀਤਾ ਗਿਆ।

85 Views