*ਸ੍ਰੀਮਤੀ ਸੁਦੇਸ਼ ਟੰਡਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਮਿਤੀ 28 ਜਨਵਰੀ ਨੂੰ*
*ਸ੍ਰੀਮਤੀ ਸੁਦੇਸ਼ ਟੰਡਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਮਿਤੀ 28 ਜਨਵਰੀ ਨੂੰ*
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਹਰ ਸਾਲ ਦੀ ਤਰ੍ਹਾਂ ੲਿਸ ਵਾਰ ਵੀ ਸ੍ਰੀਮਤੀ ਸੁਦੇਸ਼ ਟੰਡਨ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਅਨਿਲ ਟੰਡਨ ਨੇ ਦੱਸਿਆ ਕਿ ਮਿਤੀ 28 ਜਨਵਰੀ ਦਿਨ ਅੈਤਵਾਰ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ੲਿਹ ਕੈਂਪ ਹੈਲਥਲੀ ਮਾਈਡ ਕਲੀਨਿਕ ਦੁਸਾਂਝ ਕਲਾਂ ਰੋਡ ਫਗਵਾੜਾ ਵਿਖੇ ਲਗਾਇਆ ਜਾਵੇਗਾ ਜਿਸ ਵਿੱਚ ਸ਼ੂਗਰ , ਥਾਇਰਾਇਡ ਦਾ ਟੈਸਟ ਫ੍ਰੀ ਕੀਤਾ ਜਾਵੇਗਾ ਅਤੇ ਨਾਲ ਹੀ ਸ਼ੂਗਰ , ਬੱਲਡ ਪ੍ਰੈਸ਼ਰ , ਥਾਇਰਾਇਡ ਦੀ ਦਵਾਈ ਫ੍ਰੀ ਦਿੱਤੀ ਜਾਵੇਗੀ ੲਿਸ ਕੈਂਪ ਚ (ਮਾਨਸਿਕ ਅਤੇ ਦਿਮਾਗੀ ਰੋਗਾ ਦੇ ਮਾਹਿਰ ) ਡਾ ਜਸਵਿੰਦਰ ਕੌਰ , ( ਦਿਲ ਦੇ ਰੋਗਾ ਦੇ ਮਾਹਿਰ ) ਡਾ ਡਾ ਸੰਜੀਵ ਕੁਮਾਰ ਡੀ ਐਮ , (ਐਮ ਡੀ ਮੈਡੀਕਲ ਸਪੈਸ਼ਲਿਸਟ ) ਡਾ ਅਨਿਲ ਟੰਡਨ ਅਪਣੀਆ ਵੱਡਮੂਲੀਆ ਸੇਵਾਵਾਂ ਦੇਣਗੇ
128 Views

