75 ਵੇ ਗਣਤੰਤਰ ਦਿਵਸ ਮੋਕੇ*
*75 ਵੇ ਗਣਤੰਤਰ ਦਿਵਸ ਮੋਕੇ*
*ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਦਾ ਹੋਇਆ ਸਨਮਾਨ*
*ਫਗਵਾੜਾ ( ਡਾ ਰਮਨ )* ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਡਾਕਖਾਨਾ ਰੋਡ ਵਿਖੇ 75 ਵੇ ਗਣਤੰਤਰ ਦਿਵਸ ਮੋਕੇ ਸਿਹਤ ਵਿਭਾਗ ਚ ਅਪਣੀਆ ਵੱਡਮੂਲੀਆ ਸੇਵਾਵਾਂ ਦੇਣ ਤੇ ੲੇ ਡੀ ਸੀ ਨਗਰ ਨਿਗਮ ਫਗਵਾੜਾ ਅਮਿਤ ਕੁਮਾਰ ਪੰਚਾਲ ਕੋਲੋ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹੋਏ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਉਨ੍ਹਾਂ ਨਾਲ ਖੜ੍ਹੇ ਹਨ ਸ੍ਰ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਅਤੇ ਹੋਰ
64 Views

