ਬਦਾਮਾਂ ਦੇ ਦੁੱਧ ਦਾ ਲੰਗਰ ਲਗਾਇਆ ਗਿਆ
ਨੋਜਵਾਨ ਸਭਾ ਭਗਤਪੁਰਾ ਵਲੋ
ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ
ਬਦਾਮਾਂ ਦੇ ਦੁੱਧ ਦਾ ਲੰਗਰ ਲਗਾਇਆ ਗਿਆ
ਫਗਵਾੜਾ ( ਡਾ ਰਮਨ ) ਸਾਹਿਬ ੲੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਨੋਜਵਾਨ ਸਭਾ ਗਲੀ ਨੰਬਰ 3 ਭਗਤਪੁਰਾ ਵਲੋਂ ਨੀਲਾ ਮਾਰਕੀਟ ਭਗਤਪੁਰਾ ਭਾਣੋਕੀ ਰੋਡ ਵਿਖੇ ਬਦਾਮਾ ਦੇ ਦੁੱਧ ਅਤੇ ਰਸ ਦਾ ਲੰਗਰ ਲਗਾਇਆ ਗਿਆ ੲਿਸ ਮੌਕੇ ਚਰਨਜੀਤ ਕੌਰ , ਗੁਰਕੀਰਤ ਸਿੰਘ , ਬਲਜੀਤ ਕੌਰ , ਸਾਬਕਾ ਕੋਸਲਰ ਬੀਬੀ ਪਰਮਜੀਤ ਕੌਰ ਕੰਬੋਜ , ਸਰਬਜੀਤ ਕੌਰ , ਸਮਾਜ ਸੇਵੀ ਡਾ ਰਮਨ , ਗੁਰਦਿਆਲ ਸਿੰਘ ਨੰਨੜਾ , ਬੀਬੀ ਪ੍ਰਿਤਪਾਲ ਕੌਰ ਤੂਲੀ , ਸੰਦੀਪ ਸਿੰਘ , ਜੀਆ , ਪਵਨ ਕੁਮਾਰ , ਪ੍ਰਮਿੰਦਰ ਸਿੰਘ , ਟੀਕੂੰ ਕੁਮਾਰ , ਹਰਬੰਸ ਕੌਰ ਨੀਲਾ , ਅਮਰੀਕ ਸਿੰਘ ਨੀਲਾ,ਜਸਵੀਰ ਕੌਰ , ਤਨਵੀਰ ਕੋਰ , ਰਮੇਸ਼ ਕੁਮਾਰ, ਆਦਿ ਮੌਜੂਦ ਸਨ
60 Views

