ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਚ ਸਕੂਲ ਅਧਿਆਪਕਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਕੀਤੀ ਮਿਲਣੀ

ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਚ ਸਕੂਲ ਅਧਿਆਪਕਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਕੀਤੀ ਮਿਲਣੀ

ਕਾਲਾ ਸੰਘਿਆਂ 16 ਦਸੰਬਰ (ਮਨਜੀਤ ਮਾਨ)ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਵਿੱਚ ਸੱਦਕੇ ਉਹਨਾਂ ਦੇ ਬੱਚਿਆਂ ਨੇ ਜੋ ਕੁਝ ਸਕੂਲ ਵਿੱਚ ਅਧਿਆਪਕਾਂ ਕੋਲੋਂ ਸਿਖਿਆ ਉਸ ਵਾਰੇ ਉਹਨਾਂ ਦੇ ਮਾਪਿਆ ਨੂੰ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੀ ਘਰ ਵਿੱਚ ਪੜ੍ਹਨ ਦੀ ਜਾਣਕਾਰੀ ਲਈ ਜਿਸ ਨਾਲ ਅੱਗੇ ਤੋਂ ਬੱਚੇ ਹੋਰ ਵੀ ਵਧੀਆ ਤਰੀਕੇ ਨਾਲ ਪੜ੍ਹਨ ਗੇ !
ਇਸ ਮੌਕੇ ਤੇ ਮੈਨੂੰ ਵੀ ਸਕੂਲ ਵਿੱਚ ਬੁਲਾਇਆ ਗਿਆ ਅਤੇ ਪ੍ਰਿੰਸੀਪਲ ਸ, ਗੁਰਚਰਨ ਸਿੰਘ ਚਾਹਲ ਜੀ ਅਤੇ ਉਹਨਾਂ ਦੇ ਸਾਰੇ ਸਟਾਫ ਨੇ ਬਹੁਤ ਮਾਣ ਸਤਿਕਾਰ ਦਿੱਤਾ ਮੈਂ ਉਨ੍ਹਾਂ ਦਾ ਤਹਿ ਦਿਲੋ ਤੋਂ ਧੰਨਵਾਦ ਕਰਦਾ ਹਾਂ ।

97 Views