ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਸਪਲਾਈ ਰਹੇਗੀ ਬੰਦ

ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਸਪਲਾਈ ਰਹੇਗੀ ਬੰਦ

ਫਗਵਾੜਾ ( ਡਾ ਰਮਨ ) ਪੀ ਅੈਸ ਪੀ ਸੀ ਅੈਲ ਸਹਾੲਿਕ ਇੰਜ; ਉਪ ਮੰਡਲ ਚਹੈੜੂ ਫਗਵਾੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 30.11.2023 ਨੂੰ ਦਿਨ ‘ ਵੀਰਵਾਰ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12.30 ਵਜੇ ਤੱਕ 66 ਕੇਵੀ ਸ / ਸ ਚਹੇੜੂ ਦੀ ਜ਼ਰੂਰੀ ਮੁਰੰਮਤ ਕਾਰਣ ਪਿੰਡ ਮਾਧੋਪੁਰ , ਰਾਣੀਪੁਰ , ਜਗਪਾਲਪੁਰ , ਸਪਰੋੜ , ਨੰਗਲ਼ਮੱਝਾ , ਕਿਸ਼ਨਪੁਰ , ਭਗਵਾਨਪੁਰ ਦੀ ਘਰੇਲੂ , ਵਪਾਰਿਕ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਬੰਦ ਰਹੇਗੀ ਜਦਕਿ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਨਾਨਕ ਨਗਰੀ , ਮਹੇੜੂ ਰੋਡ , ਪਿੰਡ ਹਰਦਾਸਪੁਰ , ਨਰੰਗਪੁਰ , ਜੀਟੀ ਰੋਡ ਦਾ ਇਲਾਕਾ , ਕਾਂਸ਼ੀਨਗਰ , ਪਿੰਡ ਚਹੇੜੂ , ਖਜੂਰਲਾ ਅਤੇ ਸੇਮੀ ਦੀ ਘਰੇਲੂ , ਵਪਾਰਿਕ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਬੰਦ ਰਹੇਗੀ

57 Views