ਥਾਣਾ ਬਸਤੀ ਬਾਵਾ ਖੇਲ ਜਲੰਧਰ ਸਾਰੇ ਕ੍ਰਮਚਰੀਆ ਵਲੋਂ ਰਲਮਿਲ ਕੇ ਇਸ ਤਿਉਹਾਰ ਨੂੰ ਸੈਲੀਵਰੇਟ ਕੀਤਾ ਗਿਆ।

ਜਲੰਧਰ: ਦੀਵਾਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਕਰੇ ਇਹ ਤਿਉਹਾਰ ਸਭਨਾਂ ਲਈ ਅਣਗਿਣਤ ਖੁਸ਼ੀਆਂ ਨਾਲ ਭਰਪੂਰ ਹੋਵੇ ਥਾਣਾ ਬਸਤੀ ਬਾਵਾ ਖੇਲ ਜਲੰਧਰ ਸਾਰੇ ਕ੍ਰਮਚਰੀਆ ਵਲੋਂ ਰਲਮਿਲ ਕੇ ਇਸ ਤਿਉਹਾਰ ਨੂੰ ਸੈਲੀਵਰੇਟ ਕੀਤਾ ਗਿਆ। ਪੁਲਿਸ ਵਿਭਾਗ ਹਰ ਇਕ ਤਿਉਹਾਰ ਤੇ ਆਪਣੀਆਂ ਡਿਊਟੀਆਂ ਪੂਰੀ ਮੁਸਤੈਦੀ ਨਾਲ ਨਿਭਾਉਂਦੀ ਹੈ, ਪੂਰਾ ਦੇਸ਼ ਆਪਣੇ ਪਰਿਵਾਰਾਂ ਨਾਲ ਹਰ ਇਕ ਤਿਉਹਾਰ ਮਨਾਉਂਦੇ ਹਨ ਸਾਰੇ ਦੇਸ਼ ਵਾਸੀਆਂ ਨੂੰ ਹਰ ਇਕ ਤਿਉਹਾਰ ਬਿਨਾਂ ਕਿਸੇ ਭੇਦ ਭਾਵ ਦੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਦੇਸ਼ ਵਾਸੀਆਂ ਨੂੰ ਇਕ ਇਕ ਪੌਦਾ ਲਗਾਉਣਾ ਚਾਹੀਦਾ ਹੈ। ਗ੍ਰੀਨ ਪੰਜਾਬ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।

66 Views