ਬੀ ਐੱਲ. ਸੀ. ਸੀ. ਸਕੂਲ ਆਫ ਬਿਊਟੀ ਫਗਵਾੜਾ ਦੀ ਸ਼੍ਰੀਮਤੀ ਅਨੂ ਖੋਸਲਾ (ਪੈਨ ਇੰਡੀਆ ਰੈਂਕ 2) ਨੂੰ
.ਬੀ ਐੱਲ. ਸੀ. ਸੀ. ਸਕੂਲ ਆਫ ਬਿਊਟੀ ਫਗਵਾੜਾ ਦੀ ਸ਼੍ਰੀਮਤੀ ਅਨੂ ਖੋਸਲਾ (ਪੈਨ ਇੰਡੀਆ ਰੈਂਕ 2) ਨੂੰ
ਕੰਪਨੀ ਦੇ ਸੀ. ਈ.ਓ. ਆਨੰਦ ਅਤੇ ਫਰੈਂਚਾਇਜ਼ੀ ਹੈੱਡ ਯੋਗੇਸ਼ ਠਾਕੁਰ ਨੇ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ
ਫਗਵਾੜਾ( ਡਾ ਰਮਨ ) ਵੀ.ਐੱਲ. ਸੀ. ਸੀ. ਸਕੂਲ ਆਫ ਬਿਊਟੀ ਫਗਵਾੜਾ ਦੀ ਸ਼੍ਰੀਮਤੀ ਅਨੂ ਖੋਸਲਾ (ਪੈਨ ਇੰਡੀਆ ਰੈਂਕ 2) ਨੂੰ ਕੰਪਨੀ ਦੇ ਸੀ. ਈ.ਓ. ਆਨੰਦ ਅਤੇ ਫਰੈਂਚਾਇਜ਼ੀ ਹੈੱਡ ਯੋਗੇਸ਼ ਠਾਕੁਰ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਸਨਮਾਨ ਦੇ ਚਿੰਨ੍ਹ ਵਜੋਂ ਉਸਨੂੰ ਮੈਜਿਕ ਹੈਂਡਸ ਅਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਕੁਆਰਟਰ 2 ਵਿੱਚ ਅਧਿਕਤਮ ਵਿਕਰੀ ਦੀ ਵਿਸ਼ੇਸ਼ ਪ੍ਰਾਪਤੀ ਲਈ ਗੁੜਗਾਉਂ ਵਿੱਚ ਆਯੋਜਿਤ ਇੱਕ ਵਿਸ਼ੇਸ਼ ਕਾਨਫਰੰਸ ਪ੍ਰੋਗਰਾਮ ਵਿੱਚ ਦਿੱਤਾ ਗਿਆ
203 Views

