ਆਲ ਇੰਡੀਆ ਡਿਟੈਕਟੀਵ ਐਟੀ ਕ੍ਰਾਇਮ ਬਿਓਰੋ ਫਗਵਾੜਾ ਵਲੋਂ ਅਜ਼ਾਦੀ ਦਿਹਾੜੇ ਤੇ ਪੁਲੀਸ ਅਧਿਕਾਰੀਆਂ ਦਾ ਸਨਮਾਣ
ਆਲ ਇੰਡੀਆ ਡਿਟੈਕਟੀਵ ਐਟੀ ਕ੍ਰਾਇਮ ਬਿਓਰੋ ਫਗਵਾੜਾ ਵਲੋਂ ਅਜ਼ਾਦੀ ਦਿਹਾੜੇ ਤੇ ਪੁਲੀਸ ਅਧਿਕਾਰੀਆਂ ਦਾ ਸਨਮਾਣ
ਫਗਵਾੜਾ ( ਡਾ ਰਮਨ ) ਆਲ ਇੰਡੀਆ ਡਿਟੈਕਟੀਵ ਐਟੀ ਕ੍ਰਾਇਮ ਬਿਓਰੋ ਦੀ ਵਿਸ਼ੇਸ਼ ਮਿਟਿੰਗ ਆਲ ਇੰਡੀਆ ਚੇਅਰਮੈਨ ਰਾਜੀਬ ਦੁੱਗਲ ਦੀਆਂ ਹਦਾਇਅਤਾਂ ਤੇ ਜਿਸ ਵਿੱਚ ਪੰਜਾਬ ਸਿਨੀਅਰ ਚੇਅਰਮੈਨ ਰੋਹਿਤ ਪਾਲ ਨੇ ਆਪਣੇ ਟੀਮ ਨਾਲ ਪੁਲਿਸ ਪ੍ਰਸ਼ਾਸ਼ਨ ਨੂੰ ਥਾਣਾ ਸਿਟੀ ਸਤਨਾਮਪੁਰਾ ਐਸ.ਪੀ. ਆਫਿਸ ਫਗਵਾੜਾ ਪੁਲਿਸ ਪ੍ਰਸ਼ਾਸ਼ਨ ਨੂੰ 15 ਅਗਸਤ ਦੇ ਸ਼ੁਭ ਦਿਹਾੜੇ ਤੇ ਬੈਚ ਲਗਾ ਕੇ ਸਮਾਨਿਤ ਕੀਤਾ ਅੱਜ ਦੇ ਸ਼ੁਭ ਦਿਹਾੜੇ ਤੇ 15 ਅਗਸਤ ਨੂੰ ਮੁੱਖ ਰੱਖ ਦੇ ਹੋਏ।ਜਿਸ ਵਿੱਚ ਆਹੁਦੇਦਾਰ ਹਾਜਿਰ ਸਨ।ਦਿਨੇਸ਼ ਚੋਪੜਾ , ਹੈਪੀ ਕੋਲ , ਹਰਜਿੰਦਰ ਸਿੰਘ , ਕੁਲਦੀਪ ਕੁਮਾਰ ਗਗਨ ਕੁਮਾਰ ਖੰਗੂੜਾ ਸੁਰਜੀਤ ਕੁਮਾਰ , ਕਰਮਜੀਤ , ਸੋਢੀ ਗੇਮ ਹਰਮਨ ਮਹਿੰਦਰ ਪਾਲ , ਮਨੰਤ ਰਾਮ ਨਾਨਕ ਚਿਹੇੜੂ , ਦੀਪ ਹਰਿ ਕਰਨ ਕੁਮਾਰ ਖੰਗੂੜਾ ਹਾਜਿਰ ਸਨ ।
59 Views

