*ਸਿਹਤ ਵਿਭਾਗ ਦੀ ਟੀਮ ਨੇ ਡੈਗੂ ਫੀਵਰ ਅਤੇ ਕੰਜਕਟੀਵਾਈਟਸ ( ਅੱਖਾ ਦਾ ਫਲੂ ) ਪ੍ਰਤੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ*

*ਸਿਹਤ ਵਿਭਾਗ ਦੀ ਟੀਮ ਨੇ ਡੈਗੂ ਫੀਵਰ ਅਤੇ ਕੰਜਕਟੀਵਾਈਟਸ ( ਅੱਖਾ ਦਾ ਫਲੂ ) ਪ੍ਰਤੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ*

*ਫਗਵਾੜਾ( ਡਾ ਰਮਨ )* ਸਿਵਲ ਸਰਜਨ ਕਪੂਰਥਲਾ ਡਾ . ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ . ਲਹਿੰਬਰ ਰਾਮ ਦੀਆਂ ਹਦਾਇਤਾਂ ‘ ਤੇ ਆਰ ਬੀ ਐੱਸ ਕੇ , ਐੱਮ ਓ ਡਾ ਪ੍ਰਭਜੋਤ ਜੱਬਲ ਅਤੇ ਡਾ . ਜਤਿੰਦਰ ਸੰਧੂ ਦੀ ਕੁਸ਼ਲ ਅਗਵਾਈ ਹੇਠ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਅਧੀਨ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਡੈਗੂ ਫੀਵਰ ਅਤੇ ਕੰਜਕਟੀਵਾਈਟਸ ( ਅੱਖਾ ਦਾ ਫਲੂ ) ਪ੍ਰਤੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਇਸ ਨੂੰ ਸੰਬੋਧਨ ਕਰਦਿਆਂ ਡਾ . ਪ੍ਰਭਜੋਤ ਜੱਬਲ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਕੰਜਕਟੀਵਾਈਟਸ ( ਅੱਖਾਂ ਦਾ ਫਲੂ ) ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਟਿਪਸ ਦਿੱਤੇ ਉਨ੍ਹਾਂ ਕਿਹਾ ਕਿ ਜੋ ਕਿਸੇ ਨੂੰ ਆਈ ਫਲੂ ਦੇ ਲੱਛਣ ਦਿਖਾਈ ਨੂੰ ‘ ਦੇਣ ਤਾਂ ਤੁਰੰਤ ਇਲਾਜ ਕਰਵਾਓ।ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਇਸ ਮੌਕੇ ਡਾ ਜਤਿੰਦਰ ਸੰਧੂ ਨੇ ਡੇਂਗੂ ਤੇ ਮਲੇਰੀਆ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਚਾਨਣਾ ਪਾਇਆ ਇਸ ਮੌਕੇਂ ਹੈਂਡ ਮਾਸਟਰ ਪ੍ਰਮਜੀਤ ਰਾਣਾ , ਟੀਚਰ ਰਾਜੀਵ ਸੋਨੀ , ਹਰੀਸ਼ , ਹਰਮੀਤ ਕੌਰ, ਗੁਰਬਖਸ਼ ਕੌਰ , ਨਿਸ਼ੀ ਸੈਣੀ , ਸਤਨਾਮ ਕੌਰ , ਮਹਿੰਦਰ ਕੌਰ , ਕੁਲਵੀਰ ਕੌਰ , ਕੁਲਵਿੰਦਰ ਕੌਰ ਆਦਿ ਮੌਜੂਦ ਸਨ

120 Views