ਮਨੀਪੁਰ ਵਿੱਚ ਹੋਈ ਦਿਲ ਕੰਬਾਉ ਘਟਨਾਂ ਦੇ ਵਿਰੋਧ ਵਿਚ ਵੱਖ ਵੱਖ ਜਥਬੰਦੀਆਂ ਅਤੇ ਮਸੀਹ ਭਾਈਚਾਰੇ ਵੱਲੋਂ ਅੱਜ ਭੋਗਪੁਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਤੇ ਕੈਂਡਿਲ ਮਾਰਚ ਕਢਿਆ ਗਿਆ


(ਪੀ ਸੀ ਰਾਉਤ,ਜੱਸ ਕਲਿਆਣ)
ਅੱਜ ਭੋਗਪੁਰ ਸ਼ਹਿਰ ਵਿਚ ਵੱਖ ਵੱਖ ਜਥਬੰਦੀਆਂ ਅਤੇ ਮਸੀਹ ਭਾਈਚਾਰੇ ਵੱਲੋਂ ਰੋਸ ਮਾਰਚ ਕਢਿਆ ਜਿੱਥੇ ਕੇਂਦਰ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਮੋਦੀ ਮੁਰਦਾਬਾਦ ਦੇ ਨਾਅਰੇ ਲੱਗੇ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਜੇਕਰ ਸਾਰੇ ਦੋਸ਼ੀਆ ਨੂੰ ਫੜ ਕੇ ਫਾਂਸੀ ਨਾ ਦਿੱਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਇਸ ਮੌਕੇ ਵਾਲਮੀਕੀ ਸੰਘਰਸ਼ ਮੋਰਚਾ ਤੋਂ ਮੋਨੂੰ ਤੇਜੀ ਪ੍ਰਧਾਨ ਪੰਜਾਬ ,ਕੁਲਵਿੰਦਰ ਸਿੰਘ,ਸੈਮ ਬੁੱਟਰ,ਬਿਸ਼ਨ ਬਹਿਰਾਮ ,
ਭੀਮ ਆਰਮੀ ਤੋਂ ਪਰਮਵੀਰ ਸਿੰਘ ਜਿਲ੍ਹਾ ਪ੍ਰਧਾਨ, ਜੱਸ ਕਲਿਆਣ ਬਲਾਕ ਪ੍ਰਧਾਨ, ਹੈਪੀ ਪੋਲ ਸੁਰਿੰਦਰ ਸਿੰਘ, ਮਨਜਿੰਦਰ ਸਿੰਘ,ਆਸ਼ੂ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜਿਲ੍ਹਾ ਆਗੂ ਵੀਰ ਕੁਮਾਰ ਜੀ ਤੇ ਸਾਥੀ ,ਅੰਬੇਡਕਰ ਫੋਰਸ ਤੋਂ ਪ੍ਰੇਮ ਜੌੜਾ ਜੀ, ਲਾਡੀ ਟਾਂਡਾ ,ਰਵਿੰਦਰ ਭੋਗਪੁਰ, ਲੱਕੀ, ਅਤੇ ਹੋਰ ਸਾਥੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ

55 Views