ਮਣੀਪੁਰ ਘਟਨਾਂ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ – ਸੁਖਜਿੰਦਰ ਸਿੰਘ ਮਿੰਟੂ ਪ੍ਰਧਾਨ ਵਾਰਡ ਨੰਬਰ 28 ਤੇ ਲਵਲੀ ਸੀਨੀਅਰ ਆਗੂ।

ਮਣੀਪੁਰ ਘਟਨਾਂ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ – ਸੁਖਜਿੰਦਰ ਸਿੰਘ ਮਿੰਟੂ ਪ੍ਰਧਾਨ ਵਾਰਡ ਨੰਬਰ 28 ਤੇ ਲਵਲੀ ਸੀਨੀਅਰ ਆਗੂ।
ਅੰਮ੍ਰਿਤਸਰ ਸਾਹਿਬ:ਵਿਕਰਮਜੀਤ ਸਿੰਘ/ਜੀਵਨ ਸ਼ਰਮਾ
*ਮਣੀਪੁਰ ਘਟਨਾ”
ਮਣੀਪੁਰ ਘਟਨਾਂ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ–ਸੁਖਜਿੰਦਰ ਸਿੰਘ ਮਿੰਟੂ ਪ੍ਰਧਾਨ ਵਾਰਡ ਨੰਬਰ 28 ਤੇ ਲਵਲੀ ਸੀਨੀਅਰ ਆਗੂ ਮਣੀਪੁਰ ਵਿੱਚ ਦੋ ਔਰਤਾਂ ਨਾਲ ਹੈਵਾਨੀਅਤ ਦੀਆਂ ਹੱਦਾਂ ਪਰ ਕੀਤੀਆਂ ਦੀ ਵਾਪਰੀ ਘਟਨਾ ਦੀ ਸਖਤ ਸਬਦਾਂ ਸੇ ਨਿੰਦਾ ਕੀਤੀ ਹੈ । ਉਨਾਂ ਕਿਹਾ ਕਿ ਮਣੀਪੁਰ ਚ ਬੇਕਸੂਰ 2 ਔਰਤਾਂ ਨਾਲ ਬਦਸਲੂਕੀ ਕਰਨ ਵਾਲੇ ਕਿਸੇ ਵੀ ਪਾਰਟੀ ਦੇ ਨੁਮਾਇੰਦੈ ਕਿਉ ਨਾ ਹੋਣ ਉਹ ਕਦੇ ਵੀ ਬਖਸੈ ਨਹੀ ਜਾਣੈ ਚਾਹੀਦੈ ਜੇਕਰ ਦੋ ਔਰਤਾਂ ਦੀ ਹਮਦਰਦੀ ਹੈ । ਸੁਖਜਿੰਦਰ ਸਿੰਘ ਮਿੰਟੂ ਪ੍ਰਧਾਨ ਤੇ ਲਵਲੀ ਵਾਰਡ ਨੰ: 28 ਨੇ ਕਿਹਾ ਕੀ 2 ਏਵਸ ਔਰਤਾਂ ਤੇ ਲਾਚਾਰ ਕੀ ਔਰਤਾਂ ਤੇ ਜ਼ੁਲਮ ਢਾਉਣ ਵਾਲੇ ਇਨਸਾਨ ਨੂੰ ਬਖਸਿਆ ਨਹੀ ਜਾਣਾ ਇਨਾ ਨੂੰ ਸਮਾਜ ਵਿੱਚ ਜਿਊਦੇ ਰਹਿਣ ਦਾ ਕੋਈ ਅਧਿਕਾਰ ਨਹੀਂ । ਮਣੀਪੁਰ ਦੀ ਘਟਨਾ ਨੇ ਪੂਰੇ ਦੇਸ਼ ਅੰਦਰ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ । ਇਸ ਘਟਨਾਂ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਤਾਂ ਜੋ ਕੋਈ ਸ਼ਰਾਰਤੀ ਅਨਸਰ ਅਜਿਹੀ ਘਟਨਾ ਭੁੱਲ ਕੇ ਵੀ ਨਾ ਕਰ ਸਕੈ ।ਇਸ ਸਮੇ ਸੁਖਜਿੰਦਰ ਸਿੰਘ ਮਿੰਟੂ, ਲਵਲੀ, ਵਿੱਕੀ, ਹੈਵੀ, ਮਿੱਠੂ, ਲਵਲੀ, ਵਿੱਕੀ, ਹੈਵੀ, ਮਿੱਠੂ, ਵਿਨੋਦ ਸੁਹਾਨਾ, ਪਵਨ ਠਾਕੁਰ, ਪਿੰਸ ਬਾਵਾ, ਰਾਖੀ ਮੈਡਮ ਅਤੇ ਮਧੂ , ਅਸ਼ਵਨੀ ਸ਼ਰਮਾ ਅਤੇਹੋਰ ਵੀ ਸ਼ਖਸ਼ੀਅਤਾਂ ਹਾਜਰ ਸਨਸਨ।

50 Views