ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਚਰਨਜੀਤ ਸਿੰਘ ਦਾਹਿਆ ਟੋਨੀ ਦੀ ਧਰਮਪਤਨੀ ਸ਼੍ਰੀਮਤੀ ਨੀਲਮ ਦਾਹਿਆ ਦੀ ਅਤਿੰਮ ਅਰਦਾਸ 23 ਜੁਲਾਈ ਨੂੰ
ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਚਰਨਜੀਤ ਸਿੰਘ ਦਾਹਿਆ ਟੋਨੀ ਦੀ ਧਰਮਪਤਨੀ ਸ਼੍ਰੀਮਤੀ ਨੀਲਮ ਦਾਹਿਆ
ਦੀ ਅਤਿੰਮ ਅਰਦਾਸ 23 ਜੁਲਾਈ ਨੂੰ
ਫਗਵਾੜਾ ( ਡਾ ਰਮਨ/ ਕਸਤੂਰੀ ਲਾਲ ) ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਚਰਨਜੀਤ ਸਿੰਘ ਦਾਹਿਆ ਟੋਨੀ ਦੀ ਧਰਮਪਤਨੀ ਸ਼੍ਰੀਮਤੀ ਨੀਲਮ ਦਾਹਿਆ ਜੋ ਕਿ ਕੁੱਝ ਦਿਨ ਪਹਿਲਾਂ ਸੰਖੇਪ ਬਿਮਾਰੀ ਦੇ ਚਲਦਿਆਂ ਸਵਰਗ ਸਿਧਾਰ ਗਏ ਨਮਿਤ ਅੰਤਿਮ ਅਰਦਾਸ ਮਿਤੀ 23 ਜੁਲਾਈ ਦਿਨ ਅੈਤਵਾਰ ਸਮਾਂ ਦੁਪਹਿਰ 1.00 ਵਜੇ ਤੋਂ ਲੈਕੇ 2.00 ਵਜੇ ਤੱਕ ਗੁਰਦੁਆਰਾ ਸਰਬ ਸੰਗਤ ਸਤਨਾਮਪੁਰਾ ਫਗਵਾੜਾ ਵਿਖੇ ਹੋਵੇਗੀ
77 Views

