ਥਾਣਾ ਮਕਬੂਲਪੁਰਾ ਵੱਲੋਂ 30 ਗ੍ਰਾਮ ਹੈਰੋਇੰਨ ਤੇ 01 ਇਲੈਕਟ੍ਰੋਨਿਕ ਕੰਡੇ ਸਮਤੇ 01 ਕਾਬੂ।

ਥਾਣਾ ਮਕਬੂਲਪੁਰਾ ਵੱਲੋਂ 30 ਗ੍ਰਾਮ ਹੈਰੋਇੰਨ ਤੇ 01 ਇਲੈਕਟ੍ਰੋਨਿਕ ਕੰਡੇ ਸਮਤੇ 01 ਕਾਬੂ।
ਅੰਮ੍ਰਿਤਸਰ ਸਾਹਿਬ: ਜੀਵਨ ਸ਼ਰਮਾ/ ਵਿਕਰਮਜੀਤ ਸਿੰਘ
ਅੱਜ ਅਮ੍ਰਿੰਤਸਰ ਦੇ ਥਾਣਾ ਮਕਬੂਲਪੁਰਾ ਵਿਖੇ
ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਦੋਸ਼ੀ ਰਿੰਕੂ ਪੁੱਤਰ ਮੇਜ਼ਰ ਸਿੰਘ ਵਾਸੀ ਗਲੀ ਨੰਬਰ 11, ਮਹਿਤਾ ਰੋਡ, ਮਕਬੂਲਪੁਰਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 30 ਗ੍ਰਾਮ ਹੈਰੋਇੰਨ ਤੇ 01 ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

74 Views