ਸੁਲਤਾਨਵਿੰਡ ਰੋਡ ਸ਼ਿਵ ਮੰਦਰ ਵਿਖੇ ਠਾਠਾ ਮਾਰਦਾ ਇੱਕਠ ਸ਼ਿਵ ਭਗਤਾ ਦਾ

ਸੁਲਤਾਨਵਿੰਡ ਰੋਡ ਸ਼ਿਵ ਮੰਦਰ ਵਿਖੇ ਠਾਠਾ ਮਾਰਦਾ ਇੱਕਠ ਸ਼ਿਵ ਭਗਤਾ ਦਾ
ਅੰਮ੍ਰਿਤਸਰ ਸਾਹਿਬ: ਜੀਵਨ ਸ਼ਰਮਾ/ ਵਿਕਰਮਜੀਤ ਸਿੰਘ
ਅੱਜ ਅਮ੍ਰਿੰਤਸਰ ਦੇ ਸੁਲਤਾਨਵਿੰਡ ਰੋਡ ਸ਼ਿਵ ਮੰਦਰ ਵਿਖੇ ਠਾਠਾ ਮਾਰਦਾ ਇੱਕਠ ਸ਼ਿਵ ਮੰਦਰ ਭਗਤਾ ਦਾ ਸਾਵਨ ਦੇ ਪਹਿਲਾ ਸੋਮਵਾਰ ਸ਼ਿਵ ਭਗਤਾ ਨੇ ਕੋਈ ਕਸਰ ਨਹੀ ਛੱਡੀ ਮਹਾਦੇਵ ਦੇ ਦਰਸਨ ਕਰਨ ਲਈ ਲੱਗੀਆ ਲੰਮੀਆ ਲੰਮੀਆ ਲੀਆਨਾ ਪੱਤਰਕਾਰਾ ਨਾਲ ਸ਼ਿਵ ਭਗਤਾ ਨਾਲ ਗੱਲ ਕੀਤੀ ਗਈ ਉਹਨਾ ਦੱਸਿਆ ਕੀ ਸਾਵਨ ਦਾ ਪਹਿਲਾ ਸੋਮਵਾਰ ਕਿੰਨੇ ਦਿਨਾ ਤੋ ਉਡੀਕ ਰਹੇ ਸਾਂ ਕੀ ਜਲਦੀ ਤੋ ਜਲਦੀ ਪਹਿਲਾ ਸਾਵਨ ਸਾਡੇ ਮਹਾਦੇਵ ਦਾ ਆਇਆ ਹੈ ਸਾਡੇ ਮਹਾਦੇਵ ਤੋ ਜੋ ਵੀ ਕੋਈ ਸੱਚੇ ਦਿਲੋ ਕੁਝ ਮੰਗੇ ਤੇ ਮਹਾਦੇਵ ਚੋਲੀਆ ਭਰ ਦਿੰਦੇ ਨੇ ਪੱਤਰਕਾਰਾ ਨੇ ਮੰਦਰ ਦੇ ਭਡਿੰਤ ਨਾਲ ਗੱਲ ਬਾਤ ਕੀਤੀ ਉਹਨੇ ਨੇ ਦੱਸਿਆ ਹੈ ਕੀ ਸਾਵਨ ਦੇ ਮਹਿਨੇ ਚੋ ਸਿਵ ਭਗਤ ਕੁਝ ਵੀ ਮੰਗਣ ਭੋਲੇ ਨਾਥ ਛੋਲਿਆ ਭਰ ਦਿੰਦੇ ਨੇ

60 Views