ਅੱਜ ਅਮ੍ਰਿੰਤਸਰ ਦੀ ਟ੍ਰੈਫਿਕ ਏ ਡੀਸੀਪੀ ਅਮਨਦੀਪ ਕੋਰ ਨੇ ਅਮ੍ਰਿੰਤਸਰ ਸਹਿਰ
ਅੰਮ੍ਰਿਤਸਰ ਸਾਹਿਬ: ਵਿਕਰਮਜੀਤ ਸਿੰਘ/ਜੀਵਨ ਸ਼ਰਮਾ) ਅੱਜ ਅਮ੍ਰਿੰਤਸਰ ਦੀ ਟ੍ਰੈਫਿਕ ਏ ਡੀਸੀਪੀ ਅਮਨਦੀਪ ਕੋਰ ਨੇ ਅਮ੍ਰਿੰਤਸਰ ਸਹਿਰ
ਦੀ ਟ੍ਰੈਫਿਕ ਨੂੰ ਕਾਫੀ ਕੰਟਰੋਲ ਕੀਤਾ ਹੋਇਆ ਹੈ ਉਹਨਾ ਦੀ ਟ੍ਰੈਫਿਕ ਟੀਮ ਨੇ ਆਪਣਾ ਦਿਨ ਰਾਤ ਇੱਕ ਕੀਤਾ ਹੋਇਆ ਹੈ ਪਰ ਅੱਜ ਅਮ੍ਰਿੰਤਸਰ ਸਹਿਰ ਪੂਰਾ ਦਿਨ ਜਾਮ ਵਿੱਚ ਫਸਿਆ ਰਿਹਾ ਵਜੋ ਸੀ ਕੀ ਭੰਡਾਰੀ ਪੁਲ ਤੇ ਧਰਨਾ ਲੱਗਾ ਹੋਇਆ ਸੀ ਅਲਫਾ ਵਨ ਤੋ ਹੀ ਰਾਸਤਾ ਬੰਦ ਕੀਤਾ ਗਿਆ ਸੀ ਮਾਮਲਾ ਸੀ ਕੀ ਜਦੋ ਕਿਸੇ ਨੂੰ ਇੰਨਸਾਫ ਨਹੀ ਮਿਲਦਾ ਉਦੋ ਲੋਕ ਇੰਨਸਾਫ ਲੈਣ ਲਈ ਧਰਨਾ ਨਾਰੇ ਬਾਜੀ ਕਰਦੇ ਨੇ ਜੇ ਪੁਲਿਸ ਕਿਸੇ ਨੂੰ ਇੰਨਸਾਫ ਦੇ ਦੇਵੇ ਤਾ ਲੋਕਾ ਨੂੰ ਕਿਉ ਧਰਨੇ ਕਿਉ ਲਾਗੋਣੇ ਪਵੇ ਪੂਰਾ ਸਹਿਰ ਜਿਥੇ ਵੀ ਚਾਤੀ ਮਾਰੀ ਜਾਵੇ ਸਰੀਫ ਪੁਰੇ ਤੋ ਲੈਕੇ ਰੇਲਵੇ ਸਟੇਸ਼ਨ ਮਜੀਠਾ ਰੋਡ ਛੇਹਰਟਾ ਰੋਡ ਬੱਸ ਸਟੈਂਡ ਨਿਊ ਅਮ੍ਰਿੰਤਸਰ ਰਾਮ ਬਾਗ ਪੁਰਾ ਸਹਿਰ ਜਾਮ ਵਿੱਚ ਫਸਿਆ ਦਿਖਿਆ ਜਾਮ ਦੇ ਵਿੱਚ ਇੱਕ ਐਂਬੂਲੈਂਸ ਫੱਸ ਗਈ ਐਂਬੂਲੈਂਸ ਵਿੱਚ ਇੱਕ ਮਰੀਜ ਸੀ ਲੋਕਾ ਨੇ ਐਂਬੂਲੈਂਸ ਜਾਮ ਵਿਚੋ ਬਾਹਰ ਕਢਾ ਦਿੱਤੀ ਗਈ ਜੇ ਲੋਕੀ ਹਿੰਮਤ ਨਹੀ ਕਰਦੇ ਤਾ ਐਂਬੂਲੈਂਸ ਦੇ ਵਿੱਚ ਮਰੀਜ ਨੂੰ ਕੁਝ ਵੀ ਹੋ ਸਕਦਾ ਸੀ ਪਰ ਪੂਰਾ ਦਿਨ ਸਾਰਾ ਸਹਿਰ ਟ੍ਰੈਫਿਕ ਨਾਲ ਜਾਮ ਰਹਾ

