ਅੱਜ ਅੰਮ੍ਰਿਤਸਰ ਵਿਖੇ ਡੀ ਸੀ ਪੀ ਬਿਊਰੋ ਦੀ ਅਹਿਮ ਮੀਟਿੰਗ ਹੋਈ।

ਅੱਜ ਅੰਮ੍ਰਿਤਸਰ ਵਿਖੇ ਡੀ ਸੀ ਪੀ ਬਿਊਰੋ ਦੀ ਅਹਿਮ ਮੀਟਿੰਗ ਹੋਈ।

ਇਕਬਾਲ ਮਹੇ ਨੈਸ਼ਨਲ ਪ੍ਰੈਜ਼ੀਡੈਂਟ ਦੀ ਦੇਖਰੇਖ ਵਿਚ ਹੋਈ ਜਿਸ ਵਿਚ ਜਰੂਰਤ ਮੰਦ ਲੋਕਾਂ ਦੀ ਮਦੱਦ ਕਰਨ ਵਾਰੇ ਵਿਚਾਰ ਕੀਤਾ ਗਿਆ ਮੀਟਿੰਗ ਦੇ ਬਾਅਦ ਡੀ ਸੀ ਪੀ ਬਿਊਰੋ ਅੰਮ੍ਰਿਤਸਰ ਦੇ ਪ੍ਰਧਾਨ ਅਮਿਤਪਾਲ ਸਿੰਘ,ਜਲੰਧਰ ਦੇ ਪ੍ਰਧਾਨ ਗੁਰਸ਼ਰਨ ਸਿੰਘ ਵਲੋ ਗੁਰੂ ਨਾਨਕ ਪਾਰਕ ਅਜੀਤ ਨਗਰ ਅੰਮ੍ਰਿਤਸਰ ਵਿਖੇ ਬੂਟੇ ਲਗਾਏ ਗਏ ਉਹਨਾਂ ਦੇ ਨਾਲ ਇਕਬਾਲ ਮਹੇ ਨੈਸ਼ਨਲ ਪ੍ਰੈਜ਼ੀਡੈਂਟ ,ਸਤੀਸ਼ ਕੁਮਾਰ ਪੰਜਾਬ ਪ੍ਰੈਜ਼ੀਡੈਂਟ, ਧਰਮਵੀਰ ਸਿੰਘ ਵਾਇਸ ਪ੍ਰਧਾਨ ਪੰਜਾਬ। ਉਪ ਪ੍ਰਧਾਨ ਪੰਜਾਬ,ਜਗਦੀਪ ਸਿੰਘ,ਅਵਤਾਰ ਸਿੰਘ,ਨਰਿੰਦਰ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ,ਵਿਵੇਕ ਸਿੰਘ,ਅਭਿਸ਼ੇਕ ਸ਼ਰਮਾ,ਸਰਵਪ੍ਰੀਤ ਸਿੰਘ ,ਆਰਤੀ ਸ਼ਾਰਦਾ ਤੋਂ ਇਲਾਵਾ ਮੁਹੱਲਾ ਵਿਕਾਸ ਕਮੇਟੀ ਅਜੀਤ ਨਗਰ ਦੇ ਮੈਂਬਰ ਐਮ ਐਸ ਸਾਹਨੀ, ਤਰਲੋਚਨ ਸਿੰਘ,ਅਸ਼ੋਕ ਧੁਨਾਂ,ਰਿੰਕੂ ਸ਼ਰਮਾ,ਅਤੇ ਹੋਰ ਹਾਜਰ ਸਨ

ਜਰੂਰਤ ਮੰਦ ਲੋਕਾਂ ਦੀ ਸੇਵਾ ਹੀ ਡੀ ਸੀ ਪੀ ਬਿਊਰੋ ਦਾ ਮਕਸਦ ਹੈ : ਇਕਬਾਲ ਮਹੇ

ਪੱਤਰਕਾਰ . ਧਰਮਵੀਰ ਸਿੰਘ ਆਦਮ ਪੁਰ

100 Views