ਢਿਲਵਾਂ ਥਾਣੇ ਵਿੱਚ ਆਏ ਨਵੇਂ ਸਬ ਇੰਸਪੈਕਟਰ ਬਲਵੀਰ ਸਿੰਘ ਦਾ ਆਪ ਦੇ ਵਰਕਰਾਂ ਨੇ ਕੀਤਾ ਸਨਮਾਨਿਤ ਪਾਠਕ,ਚੋਹਾਨ , ਭੰਮਰਾ, ਢਿੱਲੋਂ!

(ਸੁਰਜੀਤ ਸਿੰਘ ਗੋਰਾ )
ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਜੀ ਅਗਵਾਈ ਹੇਠ ਢਿਲਵਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਕਲਦੀਪ ਪਾਠਕ ਵਿੱਕੀ ਭਮਰਾ, ਸੁਨੀਲ ਚੌਹਾਨ ਬਲਜੀਤ ਢਿੱਲੋਂ, ਕਲਵਿੰਦਰ ਢਿਲਵਾਂ,ਠਾਣੇ ਵਿੱਚ ਆਏ ਨਵੇਂ ਸਬ ਇੰਸਪੈਕਟਰ ਬਲਵੀਰ ਸਿੰਘ ਦਾ ਢਿਲਵਾਂ ਪਹੁੰਚਣ ਤੇ ਸਨਮਾਨਤ ਕੀਤਾ, ਉਹਨਾਂ ਨੇ ਇੰਸਪੈਕਟਰ ਨੂੰ ਆਪਣੇ ਲਾਗੇ-ਲਾਗੇ ਦੇ ਪਿੰਡਾ ਬਾਰੇ ਦੱਸ ਕੇ ਜਾਣੋ ਕਰਵਾਇਆ! ਆਮ ਪਾਰਟੀ ਦੇ ਵਰਕਰਾਂ ਨੇ ਕਹਾ ਨਸ਼ਿਆਂ ਚੋਰੀਆਂ ਤੇ ਵਾਰਦਾਤਾਂ ਬਹੁਤ ਵਧ ਗਈਆਂ ਹਨ ਜਿਸ ਕਰਕੇ ਹਰ ਵੇਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਢਿਲਵਾਂ ਥਾਣਾ ਮੁਖੀ ਬਲਵੀਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਜੋ ਚੋਰੀਆਂ ਨਸ਼ਾ ਲੁੱਟਾਂ-ਖੋਹਾਂ ਵਾਰਦਾਤਾਂ ਕਰਦੇ ਹਨ ਉਨ੍ਹਾਂ ਨੂੰ ਨਹੀਂ ਬਖਸ਼ਿਆ ਜਾਵੇਗਾ! ਉਨ੍ਹਾਂ ਨੇ ਕਿਹਾ ਕਿ ਗਲਤ ਕੰਮ ਛੱਡ ਕੇ ਆਪਣੇ ਹੱਕ ਸੱਚ ਦੀ ਕਮਾਈ ਕਰਨ,ਢਿਲਵਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਕਲਦੀਪ ਪਾਠਕ ਨੇ ਪੁਲਿਸ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਹੀ ਕੰਮ ਕਰਨ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜੇ ਰਹਾਂਗੇ!
42 Views

