ਸਰਕਾਰੀ ਅਦਾਰਿਆਂ ਵਿਚ ਕਿਸੇ ਨੇ ਵੀ ਰਿਸ਼ਵਤ ਮੰਗੀ ਤਾਂ ਨਹੀਂ ਬਖਸ਼ਿਆ ਜਾਵੇਗਾ,ਢਿੱਲਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਪਾਠਕ


(ਸੁਰਜੀਤ ਸਿੰਘ ਗੋਰਾ )
ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਹਾ ਜੇ ਕੋਈ ਵੀ ਸਰਕਾਰੀ ਅਦਾਰਿਆਂ ਵਿੱਚ ਰਿਸ਼ਵਤ ਮੰਗਦਾ ਹੈ ਜਾਂ ਰਿਸ਼ਵਤ ਦਿਦਾ ਹੈ, ਤੇ ਫੜ੍ਹੇ ਜਾਣ ਤੇ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ, ਢਿੱਲਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਕਹਾ ਜਿੰਨੇ ਵੀ ਸਰਕਾਰੀ ਅਦਾਰਿਆਂ ਤੇ ਮੁਲਾਜ਼ਮ ਹਨ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ, ਜੋ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤੇ ਜਾਵੇ, ਕੋਈ ਵੀ ਆਦਮੀ ਕਿਸੇ ਵੀ ਦਫ਼ਤਰ ਵਿਚ ਕੰਮ ਕਰਵਾਉਣਾ ਆਉਂਦਾ ਹੈ ਤਾਂ ਉਸ ਦਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ ,ਨਾਲ ਹੀਂ ਕਲਦੀਪ ਪਾਠਕ ਨੇ ਕਿਹਾ, ਜੋ ਨਸ਼ਾ ਤਸਕਰਾਂ ਨਸ਼ਾ ਵੇਚਦੇ ਹਨ,ਉਨ੍ਹਾਂ ਨੂੰ ਵੀ ਛੇਤੀ ਛੇਤੀ ਨੱਥ ਪਾਈ ਜਾਵੇਗੀ, ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ! ਤਾਂ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ!

35 Views