ਚੜਦੀਕਲਾ ਹਿਊਮਨ ਰਾਇਟਸ ਵਲੋ ਮਹਿਲਾ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਚੜਦੀਕਲਾ ਹਿਊਮਨ ਰਾਇਟਸ ਵਲੋ ਮਹਿਲਾ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਜਲੰਧਰ:
ਬੀਤੇ ਦਿਨ ਚੜਦੀਕਲਾ ਹਿਊਮਨ ਰਾਇਟਸ ਦੀ ਮੀਟਿੰਗ ਨਾਮਦੇਵ ਚੌਂਕ ਵਿਰਸਾ ਵਿਹਾਰ ਜਲੰਧਰ ਵਿਖੇ ਹੋਈ।ਜਿਸ ਦਿਨ ਖਾਸ ਤੌਰ ਤੇ ਨੈਸ਼ਨਲ ਪ੍ਰਧਾਨ ਉਪਵਿੰਦਰ ਸਿੰਘ ਕਿੰਗ ਜੀ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਵਲੋਂ ਮਹਿਲਾ ਵਿੰਗ ਦੀਆ ਨਿਯੁਕਤੀਆਂ ਕੀਤੀਆ ਗਈਆ। ਸਾਰੇ ਨਵੇਂ ਮੈਂਬਰਾਂ ਵਲੋਂ ਨੈਸ਼ਨਲ ਪ੍ਰਧਾਨ ਕਿੰਗ ਜੀ ਦਾ ਧੰਨਵਾਦ ਤੇ ਆਸ਼ਵਾਸਨ ਦਿੱਤਾ ਕਿ ਜੌ ਜਿੰਮੇਦਾਰੀ ਅੱਜ ਸੋਂਪੀ ਗਈ ਸਾਰੇ ਈਮਾਨਦਾਰੀ ਦੇ ਨਾਲ ਨਿਭਾਣਗੇ।ਇਸ ਮੌਕੇ ਨੈਸ਼ਨਲ ਪ੍ਰਧਾਨ ਉਪਵਿੰਦਰ ਸਿੰਘ ਕਿੰਗ, ਪ੍ਰਭਾ ਸ਼ਰਮਾ ਨੈਸ਼ਨਲ ਪ੍ਰਧਾਨ ਮਹਿਲਾ ਵਿੰਗ, ਰੰਜੂ ਸ਼ਰਮਾਂ ਨੈਸ਼ਨਲ ਸੇਕ੍ਰੇਟਰੀ,ਸ਼ਸ਼ੀ ਧਵਨ ਚੀਫ਼ ਅਡਵਾਈਜ਼ਰ ਪੰਜਾਬ ਮਹਿਲਾ ਵਿੰਗ,ਨਰਿੰਦਰਜੀਤ ਕੌਰ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਮਹਿਲਾ ਵਿੰਗ,ਕਿਰਨ ਥਾਪਰ ਵਾਇਸ ਪ੍ਰਧਾਨ ਪੰਜਾਬ ਮਹਿਲਾ ਵਿੰਗ,ਅਨੀਤਾ ਜੋਸ਼ੀ ਚੇਅਰਪਰਸਨ ਜਿਲ੍ਹਾ ਜਲੰਧਰ,ਮਾਨਵੀ ਮਹਿੰਦਰੂ ਜਿਲ੍ਹਾ ਪ੍ਰਧਾਨ ਜਲੰਧਰ ਮਹਿਲਾ ਵਿੰਗ, ਰਾਧਿਕਾ ਸ਼ਰਮਾ,ਅਨੀਤਾ ਸੂਰੀ,ਨਰਿੰਦਰ ਭੱਟੀ , ਨੀਲਮ ਸ਼ਰਮਾ, ਲਖਵੀਰ ਕੌਰ, ਕੁਮਕੁਮ,ਪੂਜਾ,ਅਨੁਰਾਧਾ ਸ਼ਰਮਾ,ਅਮਰਜੀਤ ਕੌਰ, ਮੋਨੀਕਾ ਸ਼ਰਮਾ,ਬਿਮਲਾ ਰਾਣੀ,ਰੇਖਾ ਪਸਰੀਚਾ ਆਦਿ ਮੈਂਬਰ ਸ਼ਾਮਲ ਸਨ।

