ਜਲੰਧਰ ਵੈਸਟ ਵਿੱਚ ਨਹੀਂ ਰੁਕ ਰਹੀਆਂ ਚੋਰੀ ਤੇ ਲੁੱਟ ਦੀ ਵਾਰਦਾਤ , ਚੋਰ-ਪੁਲਿਸ ਨਾਲ ਏਦਾਂ ਹੀ ਖੇਡਦੇ ਰਹਿਣਗੇ ਅੱਖ ਮਟੱਕਾ
ਜਲੰਧਰ ( ਰੋਬਿਨ ਖੰਨਾ, ਵਰਿੰਦਰ ਸਿੰਘ ) : ਬਸਤੀ ਸ਼ੇਖ ਦੇ ਬਾਣੀਆਂ ਮੁਹੱਲੇ ਦੇ ਵਿਚ ਦੇਰ ਰਾਤ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦਾ ਸੋਨਾ ਅਤੇ ਕੁਝ ਕੈਸ਼ ਲੈ ਕੇ ਫਰਾਰ ਹੋ ਗਏ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਇਹ ਚੋਰੀ ਹੋਈ ਉਸ ਸਮੇਂ ਉਹ ਘਰ ਨਹੀਂ ਸਨ ਜਦੋਂ ਘਰ ਆ ਕੇ ਦੇਖਿਆ ਤਾ ਅਲਮਾਰੀ ਦਾ ਤਾਲਾ ਟੁੱਟਾ ਹੋਇਆ ਸੀ। ਉਸ ਦੌਰਾਨ ਉਨ੍ਹਾਂ ਨੇ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
33 Views

