ਮੇਹਰ ਚੰਦ ਪੋਲੀਟੇਕਨਿਕ ਕਾਲਜ ਵਲੋਂ “ਕੋਵਿਡ-19 ਵਿੱਚ ਸਟਰੈਸ ਮੇਨੇਜਮੈਂਟ” ਤੇ ਵੇਬੀਨਾਰ ਦਾ ਆਯੋਜਨ

ਜਲੰਧਰ : ਮਨਵੀਰ ਸਿੰਘ ਵਾਲੀਆ

ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੋਲੀਟੇਕਨਿਕ ਕਾੱਲਜ ਦੇ ਫਾਰਮੇਸੀ ਵਿਭਾਗ ਵਲੋਂ ” ਕੋਵਿਡ-19 ਵਿੱਚ ਸਟ੍ਰੇਸ ਮੇਨੇਜਮੇਂਟ ‘ਤੇ ਵੇਬੀਨਾਰ ਕਰਵਾਇਆ ਗਿਆ । ਵਿਭਾਗ ਮੁੱਖੀ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ” ਹੇਠ ਕਰਵਾਇਆ ਜਾ ਰਿਹਾ ਹੈ । ਕੋaਰਡੀਨੇਟਰ ਮੀਨਾ ਬੰਾਸਲ ਨੇ ਸ੍ਰੀ ਸੀਹਲ. ਫ੍ਰੌ,ਫੀੰਸ਼ ਝaਲ ਅਤੇ ਮੁੱਖ ਵਕਤਾ ਡਾ. ਹਿਮੰਾਸੂ ਸਰੀਨ ( ਪ੍ਰੌਫੈਸਰ ਅਤੇ ਸਾਇਕਿeਟਰੀ ਵਿਭਾਗ ਤੇ ਮੁੱਖੀ ) ਦਾ ਸਵਾਗਤ ਕੀਤਾ । ਡਾ. ਸਰੀਨ ਫਮਿਸ ਝaਲ ਵਿੱਚ ਡੀ-ਆਡੀਕਸ਼ਨ ਸੈਂਟਰ ਦੇ ਪ੍ਰੌਜੈਕਟ ਡਾਇਰੈਕਟਰ ਵੀ ਹਨ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਕੋਰੋਨਾਂ ਕਰਕੇ ਵਿਦਿਆਰਥੀ ਅਤੇ ਹੋਰ ਲੋਕ ਅਲਗ ਅਲਗ ਤਰਾਂ ਦੇ ਡਰ ਤੋਂ ਘਿਰੇ ਹਨ । ਇਹ ਵੇਬੀਨਾਰ ਰਾਹੀਂ ਉਹਨਾਂ ਨੂੰ ਜਾਗਰੂਕ ਕਰਨਾ ਇਸਦਾ ਮੰਤਵ ਹੈ । ਡਾ.ਹਿਮਾਂਸ਼ੂ ਸਰੀਨ ਨੇ ਕਿਹਾ ਕਿ ਓੂਸ਼ਠ੍ਰਓਸ਼ਸ਼  ਚੰਗਾ ਸਟ੍ਰੈਸ ਹੈ ਜੋ ਇੰਸਾਨ ਨੂੰ ਬੇਹਤਰ ਪਰਦਸ਼ਨ ਲਈ ਪ੍ਰੇਰਿਤ ਕਰਦਾ ਹੈ, ਜਦਕਿ ਧੀਸ਼ਠ੍ਰਓਸ਼ਸ਼, ਂਓਘਅਠੀੜਓ ਸਟ੍ਰੈਸ ਹੈ, ਜੋ ਸਫਲਤਾ ਦੀ  ਰਾਹ ਵਿੱਚ ਰੋੜਾ ਬਣਦਾ ਹੈ । ਸਟ੍ਰੈਸ ਦੇ ਨਿਦਚਿaਟੋਰਸ ਹਨ- ਕਨਫਿਯੁਜਨ ਬੂਰੇ ਸਪਨੇ, ਜਿਆਦਾ ਜਾਂ ਬਹੁਤ ਘੱਟ ਨੀਂਦ । ਉਹਨਾਂ ਨੇ ਇਸ ਤੋਂ ਬਚਣ ਲਈ ਨੀਂਦ, ਯੋਗ, ਕਸਰਤ, ਹੌਬੀ ਯਾ ਸਕਿਲ ਅਪਨਾਉਣ ਲਈ ਕਿਹਾ। ਂਓਘਅਠੀੜਓ ਂਓਾਂਸ਼ ਤੌਂ ਬਚਣਾ ਚਾਹੀਦਾ ਹੈ । ਦੂਜਿਆਂ ਦੀ ਮਦਦ ਕਰੋ । ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰੋ, ਅਤੇ ਹੱਥ ਬਾਰ ਬਾਰ ਸ਼ਅਂੀਠੀਗ਼ਓ ਕਰੋ । ਵਿਭਾਗ ਮੁੱਖੀ ਡਾ. ਸੰਜੇ ਬਾੰਸਲ ਨੇ ਕਿਹਾ ਕਿ ਡਾ, ਸਰੀਨ ਨੇ ਬਹੁਤ ਹੀ ਵਧੀਆ ਅਤੇ ਅਸਾਨ ਤਰੀਕੇ ਨਾਲ ਸਮਝਾਇਆ ਹੈ । ਉਹਨਾਂ ਨੇ ਡਾ. ਸਰੀਨ, ਪ੍ਰਿੰਸੀਪਲ ਸਰ, ਸ੍ਰੀ ਸ਼ੀਤਲ, ਫਾਰਮੇਸੀ ਸਟਾਫ ਅਤੇ ਪਾਰਟੀਸਿਪੇਂਟਸ ਦਾ ਧੰਨਵਾਦ ਕੀਤਾ । ਕੋaਰਡੀਨੇਟਰ ਮੀਨਾ ਬਾਂਸਲ ਨੇ ਦੱਸਿਆ ਕਿ ਵੇਬੀਨਾਰ ਵਿੱਚ ਵਿਦਿਆਰਥੀ ਅਤੇ ਸਟਾਫ ਮਿਲਾ ਕੇ ਲਗਭਗ 75 ਲੋਕ ਮੌਜੂਦ ਸਨ । ਵਿਭਾਗਮੁਖੀ ਦਿਲਦਾਰ ਰਾਣਾ, ਰਾਜੀਵ ਭਾਟਿਆ, ਮੀਨਾ ਬਾਂਸਲ, ਕਸ਼ਮੀਰ ਕੁਮਾਰ, ਮੰਜੂ ਮਨਚੰਦਾ, ਰਿਚਾ ਅਰੋੜਾ, ਰਾਕੇਸ਼, ਪਿੰ੍ਰਸ ਮਦਾਨ, ਕਰਨ ਇੰਦਰ ਸਿੰਘ ਅਤੇ ਹੋਰ ਹਾਜਰ ਸਨ ।

39 Views