ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਡ ਰਿਸਰਚ ਫਗਵਾੜਾ ਵਲੋਂ ਦਿ ਅਕੈਡਮੀ ਆਫ ਐਨ ਸੀ ਐਲ ਈ ਐਕਸ ਆਰ ਐਨ ਦੀ ਸ਼ੁਰੂਆਤ

ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਡ ਰਿਸਰਚ ਫਗਵਾੜਾ ਵਲੋਂ ਦਿ ਅਕੈਡਮੀ ਆਫ ਐਨ ਸੀ ਐਲ ਈ ਐਕਸ ਆਰ ਐਨ ਦੀ ਸ਼ੁਰੂਆਤ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਵਜੋਂ ਰਾਮਗੜੀਆ ਅੰਜੂਕੇਸ਼ਨ ਕੋਂਸਿਲ ਦੇ ਪ੍ਰਧਾਨ ਮੈਡਮ ਮਿਸਿਜ ਮਨਪ੍ਰੀਤ ਕੌਰ ਭੋਗਲ ਦੁਆਰਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਮਾ ਰੌਸ਼ਨ ਕਰਕੇ ਕੀਤੀ ਗਈ ਐਨ ਸੀ ਐਲ ਈ ਐਕਸ ਆਰ ਐਨ ( ਨੈਸ਼ਨਲ ਕੋਂਸਿਲ ਲਾਇਸੈਂਸ ਐਗਜਾਮਿਨੇਸ਼ਨ ਫਾਰ ਰਜਿਸਟਰਡ ਨਰਸਿਸ ) ਜੋ ਕਿ ਇੱਕ ਇੰਟਰਨੈਸ਼ਨਲ ਟੈਸਟ ਹੈ ਸਾਰੇ ਬਾਹਰਲੇ ਮੁਨਕਾਂ ਵਿੱਚ ਕੰਮ ਕਰਨ ਲਈ ਪਾਸ ਕਰਨਾ ਜਰੂਰੀ ਹੈ ਇਸ ਲਈ ਇੱਕ ਅਕੈਡਮੀ ਦੀ ਸ਼ੁਰੂਆਤ ਕੀਤੀ ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਅਕੈਡਮੀ ਦਾ ਸਿੱਧਾ ਸੰਪਰਕ ਨਿਊ ਯਾਰਕ ਇੰਮਪਲਾਇਮੈਨ ਅਜੈਸੀ ਨਾਲ ਹੈ ਜਿਸ ਨਾਲ ਐਨ ਸੀ ਐਲ ਈ ਐਕਸ ਆਰ ਐਨ ਦਾ -ਪੈਪਰ ਪਾਸ ਕਰਨ ਤੋ ਬਾਅਦ ਵਿਦਿਆਰਥੀਆਂ ਨੂੰ USA, ਕਨੇਡਾ, ਆਸਟ੍ਰੇਲੀਆ ਦੇ ਹਸਪਤਾਲਾਂ ਵਿੱਚ ਆਸਰੀ ਨਾਲ ਕੰਮ ਮਿਲੇਗਾ ਇਸ ਮੋਕੇ ਤੇ ਡਾਇਰੈਕਟਰ ਡਾ ਵਿਊਮਾ ਭੋਗਲ ਢੱਟ ਅਤੇ ਸਹਿ ਡਾਇਰੈਕਟਰ ਮਿਸਿਜ਼ ਰਵਨੀਤ ਭੋਗਜ ਕਾਲਰਾ ਨੇ ਦੱਸਿਆ ਕਿ ਇਸ ਅਕੈਡਮੀ ਸਦਕਾ ਇਲਾਕੇ ਦੀਆਂ ਨਰਸਾਂ ਨੂੰ ਵਧੀਆ ਭਵਿੱਖ ਮਿਲੇਗਾ मिलेगा ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀਆ ਵਿਦਿਆਣਥਣਾਂ ਲਈ ਇਸ ਅਕੈਡਮੀ ਨਾਲ ਵਧੀਆ ਇਮਾਰਤ ਤੇ ਤਜਰਬੇਕਾਰ ਸਟਾਫ਼ ਦੀ ਸਹੂਲਤ ਦਿੱਤੀ ਹੈ

ਇਸ ਦੇ ਨਾਲ ਹੀ ਰਾਮਗੜੀਆ ਇੰਸਟੀਚਿਊਟ ਹੈਲਥ ਸਾਇੰਸ ਐਡ ਰਿਸਰਚ ਪ੍ਰਿੰਸੀਪਲ ਅਤੇ ਸੈਂਟਰ ਮੁੱਖੀ ਮਿਸਿਜ਼ ਮਨਦੀਪ ਕੌਰ ਵਿਰਦੀ
ਨੇ ਦੱਸਿਆ ਕਿ ਇਹ ਕਪੂਰਥਲੇ ਜ਼ਿਲ੍ਹੇ ਵਿੱਚ ਪਹਿਲਾ ਕੋਚਿੰਗ ਸੈਂਟਰ ਹੈ ਜਿਸ ਵਿੱਚ ਇਸ ਟੈਸਟ ਨੂੰ ਪਾਸ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਇਸ ਮੌਕੇ ਤੇ ਰਾਮਗੜ੍ਹੀਆ ਐਜੂਕੈਸ਼ਨਲ ਕੋਂਸਲ ਦੇ Executive member, ਸਟਾਫ਼ ਅਤੇ ਸਮੂਹ ਕਾਲਜਾਂ ਦੇ ਪ੍ਰਿੰਸੀਪਲਸ ਅਤੇ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸਜ਼ ਦੇ ਸਟਾਫ਼ ਮੈਡਮ ਗਗਨਦੀਪ ਕੌਰ, ਮੈਡਮ ਇੰਦੂ ਲੇਖਾ, ਮੈਡਮ ਦਮਨਦੀਪ ਕੌਰ, ਮੈਡਮ ਅੰਮ੍ਰਿਤਪਾਲ ਕੌਰ, ਮੈਡਮ ਸੁਨੀਤਾ ਅਤੇ ਮੈਡਮ ਸ਼ਰਨਜੀਤ ਕੌਰ ਮੌਜੂਦ ਸਨ

52 Views