ਭਾਰਤੀ ਸੰਵਿਧਾਨ ਬਾਰੇ ਬੱਚਿਆ ਨੂੰ ਕੀਤਾ ਜਾਗਰੂਕ

ਭਾਰਤੀ ਸੰਵਿਧਾਨ ਬਾਰੇ ਬੱਚਿਆ ਨੂੰ ਕੀਤਾ ਜਾਗਰੂਕ

ਲੋਹੀਆਂ ਖਾਸ (ਅਮਨਦੀਪ) ਸਰਕਾਰੀ ਪ੍ਰਾਇਮਰੀ ਸਕੂਲ ਕਾਕੜ ਕਲਾਂ ਬਲਾਕ ਲੋਹੀਆਂ ਖਾਸ ਵਿਖੇ ਜਸਵੀਰ ਸਿੰਘ ਚੌਹਾਨ ਸੈਂਟਰ ਹੈਡ ਟੀਚਰ ਸੈਂਟਰ ਕਾਕੜ ਕਲਾਂ ਬਲਾਕ ਲੋਹੀਆਂ ਖ਼ਾਸ ਨੇ ਬੱਚਿਆਂ ਨੂੰ ਭਾਰਤੀ ਸੰਵਿਧਾਨ ਬਾਰੇ ਦੱਸਿਆ ਗਿਆ ਕਿ ਇਸ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਹਰੇਕ ਇਨਸਾਨ ਨੂੰ ਆਪਣੇ ਹੱਕਾ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਪ੍ਰਕਾਰ ਸੰਵਿਧਾਨ ਦਿਵਸ ਮਨਾਉਦੇ ਹੋਏ ਵਖ ਵਖ ਅਧਿਆਪਕਾ ਨੂੰ ਵੀ ਸੰਵਿਧਾਨ ਦੀ ਕਾਪੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਸਾਬਕਾ ਬੀ ਪੀ ਈ ਓ ਸ ਸੰਤੋਖ਼ ਸਿੰਘ ਰਾਣਾ, ਬਲਾਕ ਸਪੋਰਟਸ ਅਫ਼ਸਰ ਮੈਡਮ ਹਰਵਿੰਦਰਜੀਤ ਕੌਰ, ਸੁਨੀਲ ਕੁਮਾਰ ਡਾਟਾ ਐਂਟਰੀ ਓਪਰੇਟਰ ਲੋਹੀਆਂ ਖ਼ਾਸ, ਸ਼੍ਰੀ ਸੋਹਨ ਲਾਲ, ਬਰਿੰਦਰਪਾਲ ਸਿੰਘ ਬੀ ਆਰ ਸੀ ਲੋਹੀਆ ਖ਼ਾਸ, ਜਸਦੇਵ ਸਿੰਘ,ਮਾਸਟਰ ਪਰਭਜਿੰਦਰ ਸਿੰਘ , ਸ਼ਾਮਿਲ ਸਨ। ਇਸ ਮੌਕੇ ਤੇ ਮੈਡਮ ਰਾਜਬੀਰ ਕੌਰ ਚੌਹਾਨ, ਮੈਡਮ ਸੁਖਵਿੰਦਰ ਕੌਰ ਨਹਲ, ਰਾਜਦੀਪ ਕੌਰ, ਸੰਦੀਪ ਕੌਰ, ਹਰਮੇਸ਼ ਲਾਲ, ਮੈਡਮ ਪਰਮਜੀਤ ਕੌਰ ਲੋਹੀਆਂ, ਕਰਨ ਗਵਾਢੀ, ਛਮਿੰਦਰ ਕੁਮਾਰ, ਪ੍ਰਭਨੀਤ ਕੌਰ, ਮੈਡਮ ਸ਼ੇਲਕਾ, ਪ੍ਰਭਜੀਤ ਕੌਰ, ਮੈਡਮ ਗੀਤਾ ਦੇਵੀ, ਮੈਡਮ ਜ਼ੀਨਤ ਰਾਣੀ ਆਦਿ ਹਾਜ਼ਰ ਸਨ।

68 Views