ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਰਜਿ ਦੀ ਇਕਾਈ ਆਦਮਪੁਰ ਵਲੋਂ ਵਾਹੋ ਵਾਹੋ ਹੋਟਲ ਕੈਨਨ ਕੰਪਨੀ ਦੀ ਵਰਕਸ਼ਾਪ ਬਲਜਿੰਦਰ ਸਿੰਘ ਪ੍ਰਧਾਨ ਆਦਮਪੁਰ ਵਿਲੋ ਲਗਾਈ ਗਈ

ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਰਜਿ ਦੀ ਇਕਾਈ ਆਦਮਪੁਰ ਵਲੋਂ ਵਾਹੋ ਵਾਹੋ ਹੋਟਲ ਕੈਨਨ ਕੰਪਨੀ ਦੀ ਵਰਕਸ਼ਾਪ ਬਲਜਿੰਦਰ ਸਿੰਘ ਪ੍ਰਧਾਨ ਆਦਮਪੁਰ ਵਿਲੋ ਲਗਾਈ ਗਈ ਜਿਸ ਵਿੱਚ ਹਰਵਿੰਦਰ ਜੀ ਦੁਆਰਾ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਅਤੇ ਨਵੀਂ ਤਕਨੀਕ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਇਸ ਦੌਰਾਨ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਦੇ ਸੀ ਮੀਤ ਪ੍ਰਧਾਨ ਸ ਜੁਝਾਰ ਸਿੰਘ ਸੰਧੂ, ਮੀਤ ਪ੍ਰਧਾਨ ਮੰਨੂ ਦੇਵ ਜੀ ਜੁਆਇੰਟ ਸਕੱਤਰ ਪਰਮਜੀਤ ਸਿੰਘ, ਸੈਂਟਰਲ ਜੌਨ ਪ੍ਰਧਾਨ ਜਗਮਿੰਦਰ ਪਾਲ ਸਿੰਘ ਸੈਂਟਰਲ ਜੌਨ ਸਕੱਤਰ ਫਤਿਹਜੀਤ ਸਿੰਘ ਉਚੇਚੇ ਤੌਰ ਤੇ ਪਹੁੰਚੇ ਜੌਨ ਪ੍ਰਧਾਨ ਜਗਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਸਲਾਨਾ ਪੰਜਾਬ ਫੋਟੋ ਫੇਅਰ 2024 ਸੋਨਾ ਗ੍ਰੈਂਡ ਪੈਲੇਸ ਲੁਧਿਆਣਾ ਵਿਖੇ 12,13 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਰਲਡ ਦੀਆਂ ਫੋਟੋਗ੍ਰਾਫੀ ਨਾਲ ਸਬੰਧਤ ਸਾਰੀਆਂ ਕੰਪਨੀਆਂ ਪਹੁੰਚ ਰਹੀਆਂ ਹਨ ਸਭ ਨੂੰ ਪਹੁੰਚਣ ਦੀ ਅਪੀਲ ਕੀਤੀ।ਇਸ ਦੌਰਾਨ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਦੀ ਕਿਸ਼ਨਗੜ ਦੀ ਇਕਾਈ ਵੀ ਬਣਾਈ ਗਈ ਜਿਸ ਵਿੱਚ ਪ੍ਰਧਾਨ ਮਦਨ ਲਾਲ ਸੈਕਟਰੀ ਭੁਪਿੰਦਰ ਪਾਲ ਸਿੰਘ ਕੈਸ਼ੀਅਰ ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਕੁਮਾਰ, ਸੁਖਜਿੰਦਰ ਸਿੰਘ ਵਾਈਸ ਪ੍ਰਧਾਨ‌ ਅਤੇ ਸੁਖਵਿੰਦਰ ਸਿੰਘ ਨੂੰ ਵਾਈਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ ਅਖੀਰ ਵਿੱਚ ਆਦਮਪੁਰ ਇਕਾਈ ਦੇ ਪ੍ਰਧਾਨ ,ਬਲਜਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਵਾਈਸ ਪ੍ਰੈਜ਼ੀਡੈਂਟ ਹਰਮੋਹਨ ਸਿੰਘ ਸੀਨੀਅਰ ਵਾਈਸ ਪ੍ਰੈਜੀਡੈਂਟ ਸੋਮ ਨਾਥ ਪੀ ਆਰ ਧਰਮਵੀਰ ਸਿੰਘ ਕੈਸ਼ੀਅਰ ਹਰੀਸ਼ ਹਰਪ੍ਰੀਤ ਸਿੰਘ ਬਲਜਿੰਦਰ ਸਿੰਘ ਅਮਰਜੀਤ ਸਿੰਘ ਬਲਵਿੰਦਰ ਕੁਮਾਰ ਤੋਂ ਇਲਾਵਾ ਸਮੂਹ ਮੈਂਬਰ ਮੌਜੂਦ ਸਨ
ਪੱਤਰਕਾਰ ਧਰਮਵੀਰ ਸਿੰਘ ਨੀਰਜ ਸਹੋਤਾ
ਦੀ ਰਿਪੋਰਟ

70 Views