ਅੱਜ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਦੀ ਧਰਮ ਪਤਨੀ ਐਡਵੋਕੇਟ ਗੋਰਵ ਨਾਗਰਾਜ ਦੇ ਘਰ ਪੰਹੁਚੇ

ਅੱਜ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਦੀ ਧਰਮ ਪਤਨੀ ਐਡਵੋਕੇਟ ਗੋਰਵ ਨਾਗਰਾਜ ਦੇ ਘਰ ਪੰਹੁਚੇ , ਇਸ ਮੋਕੇ ਤੇ ਜੂਨ ਚ ਹੋਣ ਵਾਲਿਆ ਲੋਕ ਸਭਾ ਚੋਣਾ ਚ ਬਾਰੇ ਵਿਚਾਰ ਵਟਾਦਰਾ ਕਿਤਾ ਗਿਆ ,ਇਸ ਮੋਕੇ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਦੀ ਪਤਨੀ ਨੇ ਇਕਠੇ ਹੋਏ ਲੋਕਾ ਚੰਨੀ ਜੀ ਦਾ ਸਾਥ ਦੇਣ ਨੂੰ ਕਿਹਾ , ਇਸ ਮੋਕੇ ਤੇ ਉਹਨਾ ਦੇ ਨਾਲ ਐਡਵੋਕੇਟ ਜੀ ਐਸ ਕਾਹਲੋ ਜੰਲਧਰ , ਸਤਿੰਦਰ ਮੱਟੂ , ਸਰਦਾਰ ਝਲਮਣ ਸਿੰਘ ਸ਼ਹਿਰੀ ਪ੍ਰਧਾਨ ਸਰਦਾਰ ਭਗਤ ਸਿੰਘ ਸਪੋਰਟਸ ਕੱਲਬ , ਹੈਪੀ ਖਾਲਸਾ , ਹੈਪੀ ਚੰਦੀ , ਰਮਨ,ਸੋਨੂੰ, ਲਾਲੀ,ਹਰਮਨ ਨਿਝੱਰ ਆਦੀ ਹਾਜਰ ਸਨ

44 Views