ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ.) ਵੱਲੋਂ ਲਗਾਈ ਗਈ 20ਵੀਂ ਵਿਸ਼ਾਲ ਛਬੀਲ।

ਕਰਤਾਰਪੁਰ(ਦਿਨੇਸ਼ ਕੁਮਾਰ ) ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ.) ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ NRI ਸੰਗਤਾਂ ਦੇ ਸਹਿਯੋਗ ਨਾਲ 20 ਵੀਂ ਸਾਲਾਨਾ ਵਿਸ਼ਾਲ ਛਬੀਲ 11 ਜੂਨ ਦਿਨ ਐਤਵਾਰ ਨੂੰ ਗੁਰੂ ਨਾਨਕ ਆਈਸ ਫੈਕਟਰੀ ਜੀ ਟੀ ਰੋਡ ਕਰਤਾਰਪੁਰ ਵਿਖੇ ਲਗਾਈ ਗਈ। ਜਿੱਥੇ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਵੱਲੋਂ ਬਹੁਤ ਨਿਮਰਤਾ ਅਤੇ ਸ਼ਰਧਾ ਨਾਲ ਸੇਵਾਵਾਂ ਕੀਤੀਆਂ ਗਈਆਂ। ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਰਾਹ ਜਾਂਦੇ ਰਾਹਗੀਰਾਂ ਨੂੰ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਛਕਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਖਾਲਸਾ, ਸਰਪ੍ਰਸਤ ਮਨਜੀਤ ਸਿੰਘ, ਤਜਿੰਦਰ ਸਿੰਘ ਪ੍ਰਧਾਨ , ਗੁਰਦਿੱਤ ਸਿੰਘ ਖਜਾਨਚੀ, ਪ੍ਰਭਜੋਤ ਸਿੰਘ ਹੈਪੀ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਤਜਿੰਦਰ ਸਿੰਘ ਪ੍ਰੈੱਸ ਸਕੱਤਰ,ਉਂਕਾਰ ਸਿੰਘ ਸਲਾਹਕਾਰ,ਨਵਜੋਤ ਸਿੰਘ ਸਟੋਰ ਕੀਪਰ, ਮਾਸਟਰ ਅਮਰੀਕ ਸਿੰਘ ਮੁੱਖ ਸਲਾਹਕਾਰ,ਜਸਵਿੰਦਰ ਸਿੰਘ ਸਲਾਹਕਾਰ, ਜਥੇਦਾਰ ਰਣਜੀਤ ਸਿੰਘ ਕਾਹਲੋਂ, ਸ. ਸੇਵਾ ਸਿੰਘ ਸ਼ਹਿਰੀ ਪ੍ਰਾਧਾਨ, ਮਿੰਟੂ, ਲਖਬੀਰ ਸਿੰਘ,ਹਰਬੰਸ ਸਿੰਘ,ਹਰਜੋਧ ਸਿੰਘ,ਸੁਰਜੀਤ ਸਿੰਘ, ਡਾਕਟਰ ਮਨਜੀਤ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ,ਹਰਪਾਲ ਸਿੰਘ , ਰਣਦੀਪ ਸਿੰਘ, ਸੁਖਦੇਵ ਸਿੰਘ,ਹਰਮਨ ਸਿੰਘ ਸੈਨੀ, ਅਮਨਜੋਤ ਸਿੰਘ, ਹੈਪੀ ,ਅਜੇਪਾਲ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਪਲਪਿੰਦਰ ਸਿੰਘ,ਅਮਨਦੀਪ ਸਿੰਘ,ਪ੍ਰਭਜੋਤ ਸਿੰਘ, ਰਣਬੀਰ ਸਿੰਘ,ਹਰਵਿੰਦਰ ਸਿੰਘ ਛਾਬੜਾ, ਹਰਕੀਰਤ ਸਿੰਘ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ,ਗੁਰਵੀਰ ਸਿੰਘ, ਕਰਮਨਪ੍ਰੀਤ ਸਿੰਘ ਬੇਦੀ,ਕਰਨਪ੍ਰੀਤ ਸਿੰਘ,ਕੀਰਤ ਸੰਧੂ,ਲੈਹੰਬਰ ਸਿੰਘ, ਹਰਮਨਦੀਪ ਸਿੰਘ, ਇਕਜੋਤ ਸਿੰਘ,ਅਮਨ ਸਿੰਘ,ਬਲਜੀਤ ਸਿੰਘ, ਸੰਤੋਖ ਸਿੰਘ,ਰਾਣਾ, ਗੁਰਵਿੰਦਰ ਸਿੰਘ,ਬਲਵੀਰ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ,ਮਨਕੀਰਤ ਸਿੰਘ, ਤਰਨਜੋਤ ਸਿੰਘ, ਹਰਦੀਪ ਸਿੰਘ,ਹੈਰੀ, ਇੰਦਰਜੀਤ ਸਿੰਘ,ਪ੍ਰਭਜੀਤ ਸਿੰਘ, ਗਗਨਦੀਪ ਸਿੰਘ,ਗੁਰਜੋਤ ਸਿੰਘ,ਰਾਜਨ ਸਿੰਘ, ਜਸਪਾਲ ਸਿੰਘ, ਤਜਿੰਦਰ ਸਿੰਘ ਮਾਨ, ਸੰਦੀਪ ਸਿੰਘ, ਹਰਸ਼ਦੀਪ ਸਿੰਘ, ਕਰਨਪ੍ਰੀਤ ਸਿੰਘ ਧਾਮੀ,ਜਸਪ੍ਰੀਤ ਸਿੰਘ,ਮੋਨੂ,ਨਵਲਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਅੰਮ੍ਰਿਤ ਸਿੰਘ, ਮਨਿੰਦਰ ਸਿੰਘ, ਮਨੀਕਰਨ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਰਾਹੁਲ, ਅਗਮਜੋਤ ਸਿੰਘ,ਹਰਮਨ ਸਿੰਘ, ਜਤਿੰਦਰ ਸਿੰਘ ਰੋਮੀ,ਅਰਸ਼ਪ੍ਰੀਤ ਸਿੰਘ,ਮਨਿੰਦਰ ਸਿੰਘ ਮਿੰਦੀ, ਮਨਜਿੰਦਰ ਕੌਰ ਕੌਂਸਲਰ,ਸੁਖਵਿੰਦਰ ਕੌਰ, ਰਜਿੰਦਰ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਹਰਸ਼ਦੀਪ ਕੌਰ,ਕੁਲਵੰਤ ਕੌਰ, ਗੁਰਪ੍ਰੀਤ ਕੌਰ, ਅੰਮ੍ਰਿਤ ਕੌਰ, ਮਨਪ੍ਰੀਤ ਕੌਰ,ਸੁਖਪ੍ਰੀਤ ਕੌਰ, ਗਗਨਦੀਪ ਕੌਰ, ਜਤਿੰਦਰ ਕੌਰ, ਹਰਬੰਸ ਕੌਰ, ਗਗਨਪ੍ਰੀਤ ਕੌਰ,ਪ੍ਰਨੀਤ ਕੌਰ , ਪਵਨਪ੍ਰੀਤ ਕੌਰ ਅਤੇ ਹੋਰ ਬਹੁਤ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

29 Views