ਜੀਤ ਲਾਲ ਭੱਟੀ ਨੇ ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰ ਨੂੰ ਵਧਾਈ ਦਿੱਤੀ ਭੋਗਪੁਰ
ਜੀਤ ਲਾਲ ਭੱਟੀ ਨੇ ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰਨੂੰ ਵਧਾਈ ਦਿੱਤੀ ਭੋਗਪੁਰ
ਜੀਤ ਲਾਲ ਭੱਟੀ ਨੇ ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰਨੂੰ ਵਧਾਈ ਦਿੱਤੀ ਭੋਗਪੁਰ ( ਪੀਸੀ ਰਾਓਤ ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਣਨ ਤੇ ਵਧਾਈ ਦਿੱਤੀ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਤ ਕੀਤਾ, ਜੀਤ ਲਾਲ ਭੱਟੀ ਨੇ ਹਲਕਾ ਆਦਮਪੁਰ ਦੇ ਪਿੰਡਾਂ ਦੇ ਵਿਕਾਸ ਸਬੰਧੀ ਗੱਲਬਾਤ ਕੀਤੀ ਅਤੇ ਹੋਰ ਕਈ ਮਸਲਿਆਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ,ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮਨੋੋਜ ਭੱਟੀ, ਸਤਨਾਮ ਸਿੰਘ ਮਨਕੋਟੀਆ, ਵਿਸ਼ਾਲ ਭੱਟੀ, ਸੁਖਵਿੰਦਰ ਜੰਡੀਰ ਆਦਿ ਹਾਜ਼ਰ ਸਨ
42 Views

