The Great khali : ‘ਦੀ ਗ੍ਰੇਟ ਖਲੀ’ ਨੇ ਦੱਸੀ ਆਪਣੀ ਜਿੰਦਗੀ ਦੇ ਬਾਰੇ ਇਕ ਖਾਸ ਗੱਲ, ਦੇਖੋ ਵੀਡਿਓ ਕੀ ਕਿਹਾ ‘ਦੀ ਗ੍ਰੇਟ ਖਲੀ ਨੇ’

ਜਲੰਧਰ : ਮਨਵੀਰ ਸਿੰਘ ਵਾਲੀਆ, ਬੀਰ ਕਮਲ ਸਿੰਘ
ਦੁਨੀਆ ਭਰ ‘ਚ ਪ੍ਰਸਿਧੀ ਪ੍ਰਾਪਤ ਡਬਲਯੂ ਡਬਲਯੂ ਐਫ ਰੈਸਲਰ ਦੀ ਗ੍ਰੇਟ ਖਲੀ ਅੱਜ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸਨੇ ਦੁਨੀਆ ਭਰ ‘ਚ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਅੱਜਕਲ ਉਹ ਨੋਜਵਾਨਾਂ ਨੂੰ ਰੈਸਲਿੰਗ ਦੀ ਟ੍ਰੇਨਿੰਗ ਦੇ ਰਹੇ ਹਨ। ਉਨ•ਾਂ ਨੇ ਜਲੰਧਰ ‘ਚ ਅਧਿਆਪਕ ਦਿਵਸ ਦੇ ਮੌਕੇ ‘ਤੇ ਖਲੀ ਨੇ ਦੱਸਿਆ ਕਿ ਉਸਨੂੰ ਗ੍ਰੇਟ ਖਲੀ ਬਨਾਉਣ ਦੇ ਪਿੱਛੇ ਕਿਸ ਵੱਡੀ ਸ਼ਖਸੀਅਤ ਦਾ ਯੋਗਦਾਨ ਹੈ। ਉਨਾਂ ਆਪਣੀ ਜਿੰਦਗੀ ਦੇ ਵਰਕੇ ਫੋਲਦੇ ਹੋਏ ਕਈ ਖਾਸ ਗੱਲਾਂ ਦਸਿਆਂ ਕਿ ਕਿਸ ਨੇ ਉਨ•ਾਂ ਨੂੰ ਦਲੀਪ ਸਿੰਘ ਰਾਣਾ ਤੋ ਗ੍ਰੇਟ ਖਲੀ ਬਣਾਇਆ।
www.primepunjab.com
Keywords : The great khali,wresler,DGP.dgp mahal singh bhuller,teacers day,the khalai accedmy

 

45 Views