VIDEO : ਚਲਾਣ ਕੱਟੇ ਜਾਣ ‘ਤੇ ਬੁਰੀ ਤਰਾਂ ਨਾਲ ਭੜਕ ਉੱਠਆ ਨੌਜਵਾਨ
ਜਲੰਧਰ : ਮਨਵੀਰ ਸਿੰਘ ਵਾਲੀਆ, ਬੀਰ ਕਮਲ ਸਿੰਘ
ਜਲੰਧਰ ਦੀ ਕਾਲਾ ਸੰਘਿਆ ਰੋਡ ‘ਤੇ ਲੱਗੇ ਪੁਲਿਸ ਨਾਕੇ ‘ਤੇ ਜਦੋ ਪੁਲਿਸ ਮੁਲਾਜਮਾਂ ਨੇ ਇਕਨੌਜਵਾਨ ਨੂੰ ਰੋਕ ਕੇ ਚਾਲਾਣ ਕੀਤਾ ਤਾਂ ਉਹ ਬੁਰੀ ਤਰਾਂ ਨਾਲ ਭੜਕ ਉੱਠਆ ਉਸ ਨੇ ਪੁਲਿਸ ਮੁਲਾਜਮ ਉਂਪਰ ਉਸ ਨੂੰ ਕੱਟਮਾਰ ਕਰਨ ਸਮੇਤ ਕਈ ਤਰਾਂ ਦੇ ਦੋਸ਼ ਲਗਾਏ। ਪੁਲਿਸ ਮੁਲਾਜਮਾਂ ਲਈ ਵੀ ਉਸ ਤੌ ਖਹਿੜਾ ਛੁੱਡਾਉਣਾ ਔਖਾ ਹੋ ਗਿਆ। ਉਹ ਨਜਦੀਕ ਆਉਣ ‘ਤੇ ਪੁਲਿਸ ਵਾਲਿਆਂ ਨੂੰ ਸੋਸ਼ਲ ਡਿਸਟੇਂਸਿੰਗ ਰੱਖਣ ਅਤੇ ਹਥਾਂ ਨੂੰ ਸੈਨੇਟਾਈਜ ਕਰਨ ਦਾ ਪਾਠ ਵੀ ਪੜਾਉਣ ਲਗਾ।
www.primepunjab.com
Keywords : Punjab Police,Viral Video,Challan by police,Police Naka, angry guy,Social Distencing,Sanitiser,Lady ASI
60 Views

