ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਸਪਲਾਈ 23 ਅਪ੍ਰੈਲ ਨੂੰ ਬੰਦ ਰਹੇਗੀ

ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਸਪਲਾਈ 23 ਅਪ੍ਰੈਲ ਨੂੰ ਬੰਦ ਰਹੇਗੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਟੈਕ/3 ਉਪ ਮੰਡਲ ਹਦੀਆਬਾਦ ਫਗਵਾੜਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 23.04.2024 ਦਿਨ ਮੰਗਲਵਾਰ ਨੂੰ 66 ਕੇ.ਵੀ. ਸਬ-ਸਟੇਸ਼ਨ ਸਰਹਾਲੀ ਤੋ ਚੱਲਦੇ ਫੀਡਰਾਂ ਦੇ ਏਰੀਏ ਦੀ ਸਪਲਾਈ ਸਵੇਰੇ 10.00 ਤੋਂ 03.00 ਵਜੇ ਤੱਕ ਜਰੂਰੀ ਮੁਰਮੰਤ ਦੇ ਕਾਰਣ ਨਥੇਵਾਲ, ਧਨੀ ਪਿੰਡ, ਲੱਖਣਪਾਲ, ਸਰਹਾਲੀ ਆਦਿ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ

43 Views