ਭੀਮ ਆਰਮੀ ਭਾਰਤ ਏਕਤਾ ਮਿਸ਼ਨ ਵਲੋਂ ਪੱਤਰਕਾਰ ਸੁਖਵਿੰਦਰ ਸੋਹੀ ਦਾ ਕੀਤਾ ਵਿਸ਼ੇਸ਼ ਸਨਮਾਨ

(ਸੁਰਜੀਤ ਸਿੰਘ ਗੋਰਾ )
ਭੀਮ ਆਰਮੀ ਭਾਰਤ ਏਕਤਾ ਮਿਸ਼ਨ
ਕਪੂਰਥਲਾ ਦੇ ਜ਼ਿਲਾ ਇੰਚਾਰਜ ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਹਲਕਾ ਭੁਲੱਥ ਵਿਖੇ ਇਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਸੁਖਵਿੰਦਰ ਸੋਹੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਜਸਬੀਰ ਸਿੰਘ ਨੇ ਦੱਸਿਆ ਕੀ ਸੁਖਵਿੰਦਰ ਸੋਹੀ ਆਪਣੀ ਕਲਮ ਨਾਲ ਗਰੀਬ ਮਜਦੂਰ ਵਰਗ ਅਤੇ ਬਹੁਜਨ ਸਮਾਜ ਦੇ ਲੋਕਾਂ ਦੀਆਂ ਮੰਗਾਂ ਨੂੰ ਆਪਣੀ ਨਿਊਜ਼ ਰਾਹੀਂ ਪੰਜਾਬ ਸਰਕਾਰ ਤੱਕ ਪਹੁੰਚਦੇ ਹਨ ਅਤੇ ਭੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ ਜੀ ਦੇ ਹੁਕਮ ਅਨੁਸਾਰ ਅੱਜ ਇਨ੍ਹਾਂ ਨੂੰ ਭੀਮ ਆਰਮੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ਇਸ ਮੌਕੇ ਭੀਮ ਆਰਮੀ ਹਲਕਾ ਭੁਲੱਥ ਦੇ ਇੰਚਾਰਜ ਰਾਮ ਸਰੂਪ ਗਿੱਲ.ਪ੍ਰਧਾਨ ਮਲਕੀਤ ਸਿੰਘ.ਉਪ ਪ੍ਧਾਨ ਡਾ ਬੂਟਾ ਰਾਮ.ਅਫਸਰ ਸਿੰਘ ਕੈਸ਼ੀਅਰ.ਕੁਲਦੀਪ ਕੁਮਾਰ ਮੁੱਖ ਸਲਾਹਕਾਰ ਗਰਮੀਤ ਸਿੰਘ ਜ਼ਿਲਾ ਉਪ ਪ੍ਰਧਾਨ .ਜਸਵੀਰ ਵਿੱਕੀ ਜਰਨਲ ਸੈਕਟਰੀ.ਵਿਜੇ ਕੁਮਾਰ ਪ੍ਰੈੱਸ ਸਕੱਤਰ.ਲੇਖ ਰਾਜ ਜ਼ਿਲ੍ਹਾ ਕੈਰੀਅਰ.ਮਨੀ ਕੁਮਾਰ.ਕੁਲਦੀਪ ਸਿੰਘ.ਅਤੇ ਭੀਮ ਆਰਮੀ ਦੇ ਕਈ ਹੋਰ ਸਾਥੀ ਵੀ ਹਾਜ਼ਰ ਸਨ

