ਸਰਦਾਰ ਰਣਜੀਤ ਸਿੰਘ ਦੀ ਬਰਸੀ ਮੌਕੇ ਸੋਹਲ ਪਰਿਵਾਰ ਵਲੋਂ ਉਹਨਾਂ ਦੀ ਯਾਦ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਕਰਤਾਰਪੁਰ ( ਦਿਨੇਸ਼ ਕੁਮਾਰ )

ਸਰਦਾਰ ਰਣਜੀਤ ਸਿੰਘ ਦੀ ਬਰਸੀ ਮੌਕੇ ਉਹਨਾਂ ਦੇ ਪੁੱਤਰ ਕੁਲਦੀਪ ਸਿੰਘ ਅਤੇ ਸਮੂਹ ਸੋਹਲ ਪਰਿਵਾਰ ਵਲੋਂ ਉਹਨਾਂ ਦੀ ਯਾਦ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਰੋਡ ਕਰਤਾਰਪੁਰ ਵਿਖੇ ਲਗਾਈ ਗਈ I ਜਿਥੇ ਬਹੁਤ ਸਾਰੀਆਂ ਸੰਗਤਾਂ ਵਲੋਂ ਸੇਵਾਵਾਂ ਕੀਤੀਆ ਗਈਆਂ ਬਹੁਤ ਜਿਆਦਾ ਗਰਮੀ ਹੋਣ ਕਾਰਨ ਆਉਂਦੇ ਜਾਂਦੇ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ
ਜਿਹਨਾਂ ਵਿੱਚ ਕਮਲਜੀਤ ਕੌਰ,ਐਡਵੋਕੇਟ ਲਵਪ੍ਰੀਤ ਕੌਰ, ਮਨਜੀਤ ਕੌਰ,ਤਨਵੀਰ ਸਿੰਘ,ਮਨੀਕਰਨ ਸਿੰਘ,ਜੀਵਨਪ੍ਰੀਤ ਸਿੰਘ,ਕਰਨ ਵੀਰ ਸਿੰਘ , ਊਧ ਸਿੰਘ, ਮਨੀ ਸਿੰਘ,ਸਚਿਨ ਸਿੰਘ,ਨਵਕਰਣ ਸਿੰਘ,ਬਲਰਾਮ ਸਿੰਘ,ਤਰੁਣ ਸਿੰਘ, ਵਲੋਂ ਬਹੁਤ ਸ਼ਰਧਾ ਨਾਲ ਸੇਵਾਵਾਂ ਕੀਤੀਆ ਗਈਆਂ I

25 Views